Nojoto: Largest Storytelling Platform

ਨਾ ਛਾਂ ਦਈਂ ਧੁੱਪਾਂ ਦੇ ਵਿੱਚ ਧੁਖਦੀਆਂ ਇਹ ਰੁੱਤਾਂ ਦੇ ਵਿੱ

ਨਾ ਛਾਂ ਦਈਂ ਧੁੱਪਾਂ ਦੇ ਵਿੱਚ
ਧੁਖਦੀਆਂ ਇਹ ਰੁੱਤਾਂ ਦੇ ਵਿੱਚ
ਬਸ ਇਹ ਕਰੀਂ ਕਿ ਹੁੰਗਾਰਾ ਭਰੀਂ
ਡਰਾਉਣੀਆਂ ਚੁੱਪਾਂ ਦੇ ਵਿੱਚ।
ਨੀਲ ਕੰਠ #shivkumar #amritapritam #surjitpatar #poetry #shayri
ਨਾ ਛਾਂ ਦਈਂ ਧੁੱਪਾਂ ਦੇ ਵਿੱਚ
ਧੁਖਦੀਆਂ ਇਹ ਰੁੱਤਾਂ ਦੇ ਵਿੱਚ
ਬਸ ਇਹ ਕਰੀਂ ਕਿ ਹੁੰਗਾਰਾ ਭਰੀਂ
ਡਰਾਉਣੀਆਂ ਚੁੱਪਾਂ ਦੇ ਵਿੱਚ।
ਨੀਲ ਕੰਠ #shivkumar #amritapritam #surjitpatar #poetry #shayri