Nojoto: Largest Storytelling Platform
nojotouser3989622321
  • 9Stories
  • 9Followers
  • 33Love
    0Views

ਨੀਲ ਕੰਠ

  • Popular
  • Latest
  • Video
44bedda795a53c98d53ebcc2a9995c6a

ਨੀਲ ਕੰਠ

ਵਖਤ ਨੇ ਤੋੜਿਆ ਸੀ ਟਾਹਣੀਆਂ ਦੇ ਨਾਲੋਂ,
ਫੇਰ ਆ ਗਿਆ ਹਾਂ ਰੂਪ ਵਟਾ ਕੇ ਮੈਂ।
ਨੀਲ ਕੰਠ #poetry #shivkumar
44bedda795a53c98d53ebcc2a9995c6a

ਨੀਲ ਕੰਠ

ਜਿੰਦਗੀ ਦਾ ਸਾਰਾ ਜਹਿਰ,
ਮੈਂ ਨਹੀਂ ਪੀ ਸਕਿਆ
ਸਾਇਦ ਤੈਨੂੰ ਜਿੰਦਗੀ
ਇਸ ਲਈ ਹੀ ਨਹੀਂ ਜੀ ਸਕਿਆ। #shivkumar #surjitpatar
44bedda795a53c98d53ebcc2a9995c6a

ਨੀਲ ਕੰਠ

ਨਾ ਛਾਂ ਦਈਂ ਧੁੱਪਾਂ ਦੇ ਵਿੱਚ
ਧੁਖਦੀਆਂ ਇਹ ਰੁੱਤਾਂ ਦੇ ਵਿੱਚ
ਬਸ ਇਹ ਕਰੀਂ ਕਿ ਹੁੰਗਾਰਾ ਭਰੀਂ
ਡਰਾਉਣੀਆਂ ਚੁੱਪਾਂ ਦੇ ਵਿੱਚ।
ਨੀਲ ਕੰਠ #shivkumar #amritapritam #surjitpatar #poetry #shayri
44bedda795a53c98d53ebcc2a9995c6a

ਨੀਲ ਕੰਠ

ਨਾ ਛਾਂ ਦਈਂ ਧੁੱਪਾਂ ਦੇ ਵਿੱਚ
ਧੁਖਦੀਆਂ ਇਹ ਰੁੱਤਾਂ ਦੇ ਵਿੱਚ
ਬਸ ਇਹ ਕਰੀਂ ਕਿ ਹੁੰਗਾਰਾ ਭਰੀਂ
ਡਰਾਉਣੀਆਂ ਚੁੱਪਾਂ ਦੇ ਵਿੱਚ।
ਨੀਲ ਕੰਠ #shayri #poetry #shivkumar #amritapritam
44bedda795a53c98d53ebcc2a9995c6a

ਨੀਲ ਕੰਠ

ਟੁੱਟੀ ਟਾਹਣੀ ਵੱਲ ਨਾ ਦੇਖ ਸਰੌਂ ਦਿਆ ਫੁੱਲਾ ਵੇ
ਹੁਣ ਨਾ ਆਉਣੀ ਰੁੱਤ ਬਹਾਰਾਂ ਦੀ ਮੁੜ ਕੇ।
ਨੀਲ ਕੰਠ #shivkumar #paash #patar 
 #punjabipoetry
44bedda795a53c98d53ebcc2a9995c6a

ਨੀਲ ਕੰਠ

ਵੇਖ ਕੇ ਅਸਮਾਨ ਖੁੱਲ੍ਹਾ, ਉੱਡਣੋਂ ਪਰ ਨਹੀਂ ਰਹਿੰਦੇ
ਫੱਟਾਂ  ਤੋਂ ਡਰ ਕੇ ਹੁੰਦੇ ਜੋ ਸੂਰੇ, ਘਰ ਨਹੀਂ ਬਹਿੰਦੇ।
ਨੀਲ ਕੰਠ #shivkumar #surjitpatar #paash #poetry
44bedda795a53c98d53ebcc2a9995c6a

ਨੀਲ ਕੰਠ

ਕਈ ਸੂਰਜਾਂ ਦੀ ਅੱਗ ਨੂੰ ਇਕਦਮ ਠਾਰਨਾ,
ਬਿਲਕੁਲ ਇਸ ਤਰ੍ਹਾਂ ਹੈ ਤੈਨੂੰ ਅੰਦਰੋਂ ਮਾਰਨਾ।
ਨੀਲ ਕੰਠ। #ਕਵਿਤਾ #ਸ਼ਿਵ #ਪਾਤਰ #ਪਾਸ਼ #ਸ਼ਾਇਰੀ

#ਕਵਿਤਾ #ਸ਼ਿਵ #ਪਾਤਰ #ਪਾਸ਼ #ਸ਼ਾਇਰੀ

44bedda795a53c98d53ebcc2a9995c6a

ਨੀਲ ਕੰਠ

ਕਈ ਸੂਰਜਾਂ ਦੀ ਅੱਗ ਨੂੰ ਇਕਦਮ ਠਾਰਨਾ,
ਬਿਲਕੁਲ ਇਸ ਤਰ੍ਹਾਂ ਹੈ ਤੈਨੂੰ ਅੰਦਰੋਂ ਮਾਰਨਾ।
ਨੀਲ ਕੰਠ #ਕਵਿਤਾ #ਸ਼ਾਇਰੀ #ਸ਼ਿਵ #ਪਾਤਰ

#ਕਵਿਤਾ #ਸ਼ਾਇਰੀ #ਸ਼ਿਵ #ਪਾਤਰ

44bedda795a53c98d53ebcc2a9995c6a

ਨੀਲ ਕੰਠ

ਕਈ ਸੂਰਜਾਂ ਦੀ ਅੱਗ ਨੂੰ ਜਿਉਂ ਠਾਰਨਾ
ਇਸ ਤਰ੍ਹਾਂ ਹੈ ਤੈਨੂੰ ਅੰਦਰੋਂ ਮਾਰਨਾ #ਸੁਰਜੀਤ ਪਾਤਰ#ਸਾਇਰੀ #ਕਵਿਤਾ

#ਸੁਰਜੀਤ ਪਾਤਰ#ਸਾਇਰੀ #ਕਵਿਤਾ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile