Nojoto: Largest Storytelling Platform

ਕੁਝ ਰਿਸ਼ਤਿਆਂ ਲਈ ਸਾਨੂੰ ਇੰਨਾ ਸਬਰ ਪੀਣਾ ਪੈਂਦੈ ਕਿ ਸਬਰ ਸ

ਕੁਝ ਰਿਸ਼ਤਿਆਂ ਲਈ ਸਾਨੂੰ ਇੰਨਾ ਸਬਰ ਪੀਣਾ ਪੈਂਦੈ
ਕਿ ਸਬਰ ਸਬਰ ਪੀਂਦੇ ਪੀਂਦੇ ਅਸੀਂ ਪੱਥਰ ਹੋ ਜਾਂਦੇ ਹਾਂ।
ਵੀਰਪਾਲ ਸਿੱਧੂ ਮੌੜ

©veer siddhu
  kmli siddhu..
veerpalsiddhu6980

veer siddhu

Bronze Star
New Creator

kmli siddhu.. #ਸਸਪੈਂਸ

117 Views