Nojoto: Largest Storytelling Platform

ਪੰਛੀਆਂ ਵਾਂਗੂੰ ਉਡਦੇ ਰਹਿਣਾ ਚੰਗਾ ਲੱਗਦਾ ਏ ਇੱਕ ਟਾਹਣੀਓ ਦ

ਪੰਛੀਆਂ ਵਾਂਗੂੰ ਉਡਦੇ ਰਹਿਣਾ ਚੰਗਾ ਲੱਗਦਾ ਏ
ਇੱਕ ਟਾਹਣੀਓ ਦੂਜੀ ਬਹਿਣਾ ਚੰਗਾ ਲੱਗਦਾ ਏ
ਆਪਣੀ ਮਰਜੀ ਦੇ ਮੈ ਬੈਕੇ ਗੀਤ ਬਣਾਉਣਾ ਚਾਹੁੰਦਾ ਹਾਂ 
ਮੈਨੂੰ ਹੋਰ ਨਹੀਂ ਕੁਝ ਚਾਹੀਦਾ ਆਜ਼ਾਦੀ ਚਾਹੁੰਦਾ ਹਾਂ 

ਜਿੰਦਗੀ ਦੇ ਵਿੱਚ ਚੋਲਮੋਲ ਵੀ ਬਹੁਤ ਜ਼ਰੂਰੀ ਆ
ਛਿਪ ਕੇ ਰਹਿਣਾ ਇਸ ਦੁਨੀਆਂ ਤੋਂ ਇੱਕ ਮਜਬੂਰੀ ਆ
ਇੱਕ ਆਸ਼ਕ ਬਣਕੇ ਲਫਜ਼ਾਂ ਦਾ ਅੱਤਵਾਦ ਫੈਲਾਉਣਾ ਚਾਹੁੰਦਾ ਹਾਂ 
ਮੈਨੂੰ ਹੋਰ ਨਹੀਂ ਕੁਝ ਚਾਹੀਦਾ ਆਜ਼ਾਦੀ ਚਾਹੁੰਦਾ ਹਾਂ 

ਅੰਮ੍ਰਿਤ ਲੌਂਗੋਵਾਲ #ਪ੍ਰੇਮ #ਆਜ਼ਾਦੀ

jhonson1393

Jhonson

New Creator

#ਪ੍ਰੇਮ #ਆਜ਼ਾਦੀ #ਸ਼ਾਇਰੀ