ਅੱਜ ਵੀ ਦੇਖਦੀ ਰਾਹ ਤੇਰਾ ਤੂੰ ਮੁੜਕੇ ਕਦੋਂ ਆਵੇਗਾ ਹੋਗੇ ਕਿੰਨੇ ਸਾਲ ਵੇ ੲਿਕ ਦੂੱਜੇ ਤੋ ਵੱਖ ਹੋੲੇੇ ਨੂੰ ਨਾ ਤੈਨੂੰ ਆੲਿਆ ਚੇਤਾ ਸਾਡਾ ਵੇ ਨਾ ਆੲਿਆ ਚੇਤਾ ਸਾਡਾ ਵੇ