Nojoto: Largest Storytelling Platform

ਤੇਰਾ ਦੀਦਾਰ ਨਹੀ ਹੁੰਦਾ ਪਿਆ, ਲੱਗਦਾ ਮੈਨੂੰ , ਤੇਰੇ ਕੋਲ

ਤੇਰਾ ਦੀਦਾਰ ਨਹੀ ਹੁੰਦਾ ਪਿਆ, 
ਲੱਗਦਾ ਮੈਨੂੰ ,
 ਤੇਰੇ ਕੋਲੋ ਪਿਆਰ ਨਹੀ ਹੁੰਦਾ ਪਿਆ ।
ਉਡੀਕਦਾ ਹੀ ਰਹਿਨਾ ਮੈਂ ਤੈਨੂੰ ,
ਬਸ ਹੁਣ ਹੋਰ ਇੰਤਜਾਰ ਨਹੀ ਹੁੰਦਾ ਪਿਆ ।
ਮੈਂ ਤਾਂ ਕਦੋਂ ਦਾ ਤੈਨੂੰ ਬੋਲ ਦਿੱਤਾ,
ਇੱਕ ਤੂੰ ਆਂ ,
ਦੁਨੀਆ ਤੋਂ ਡਰ ਕੇ ,
ਜਿਸ ਕੋਲੋਂ ਇਸ਼ਕ ਦਾ ਇਜ਼ਹਾਰ ਨਹੀ ਹੁੰਦਾ ਪਿਆ ।

©Prabhjot PJSG ਤੇਰਾ ਦੀਦਾਰ ਨਹੀ ਹੁੰਦਾ ਪਿਆ, 
ਲੱਗਦਾ ਮੈਨੂੰ ,
 ਤੇਰੇ ਕੋਲੋ ਪਿਆਰ ਨਹੀ ਹੁੰਦਾ ਪਿਆ ।
ਉਡੀਕਦਾ ਹੀ ਰਹਿਨਾ ਮੈਂ ਤੈਨੂੰ ,
ਬਸ ਹੁਣ ਹੋਰ ਇੰਤਜਾਰ ਨਹੀ ਹੁੰਦਾ ਪਿਆ ।
ਮੈਂ ਤਾਂ ਕਦੋਂ ਦਾ ਤੈਨੂੰ ਬੋਲ ਦਿੱਤਾ,
ਇੱਕ ਤੂੰ ਆਂ ,
ਦੁਨੀਆ ਤੋਂ ਡਰ ਕੇ ,
ਤੇਰਾ ਦੀਦਾਰ ਨਹੀ ਹੁੰਦਾ ਪਿਆ, 
ਲੱਗਦਾ ਮੈਨੂੰ ,
 ਤੇਰੇ ਕੋਲੋ ਪਿਆਰ ਨਹੀ ਹੁੰਦਾ ਪਿਆ ।
ਉਡੀਕਦਾ ਹੀ ਰਹਿਨਾ ਮੈਂ ਤੈਨੂੰ ,
ਬਸ ਹੁਣ ਹੋਰ ਇੰਤਜਾਰ ਨਹੀ ਹੁੰਦਾ ਪਿਆ ।
ਮੈਂ ਤਾਂ ਕਦੋਂ ਦਾ ਤੈਨੂੰ ਬੋਲ ਦਿੱਤਾ,
ਇੱਕ ਤੂੰ ਆਂ ,
ਦੁਨੀਆ ਤੋਂ ਡਰ ਕੇ ,
ਜਿਸ ਕੋਲੋਂ ਇਸ਼ਕ ਦਾ ਇਜ਼ਹਾਰ ਨਹੀ ਹੁੰਦਾ ਪਿਆ ।

©Prabhjot PJSG ਤੇਰਾ ਦੀਦਾਰ ਨਹੀ ਹੁੰਦਾ ਪਿਆ, 
ਲੱਗਦਾ ਮੈਨੂੰ ,
 ਤੇਰੇ ਕੋਲੋ ਪਿਆਰ ਨਹੀ ਹੁੰਦਾ ਪਿਆ ।
ਉਡੀਕਦਾ ਹੀ ਰਹਿਨਾ ਮੈਂ ਤੈਨੂੰ ,
ਬਸ ਹੁਣ ਹੋਰ ਇੰਤਜਾਰ ਨਹੀ ਹੁੰਦਾ ਪਿਆ ।
ਮੈਂ ਤਾਂ ਕਦੋਂ ਦਾ ਤੈਨੂੰ ਬੋਲ ਦਿੱਤਾ,
ਇੱਕ ਤੂੰ ਆਂ ,
ਦੁਨੀਆ ਤੋਂ ਡਰ ਕੇ ,