ਨਾ ਛਾਂ ਦਈਂ ਧੁੱਪਾਂ ਦੇ ਵਿੱਚ ਧੁਖਦੀਆਂ ਇਹ ਰੁੱਤਾਂ ਦੇ ਵਿੱਚ ਬਸ ਇਹ ਕਰੀਂ ਕਿ ਹੁੰਗਾਰਾ ਭਰੀਂ ਡਰਾਉਣੀਆਂ ਚੁੱਪਾਂ ਦੇ ਵਿੱਚ। ਨੀਲ ਕੰਠ #shayri #poetry #shivkumar #amritapritam