Nojoto: Largest Storytelling Platform

# ੲੇ ਜਵਾਨੀ ਚਾਰ ਦਿਹਾੜੇ, ਖੁਸ਼ੀਅਾ ਨਾਲ ਹੰਡਾੲੀੲੇ, #ੳੁਹ

# ੲੇ ਜਵਾਨੀ ਚਾਰ ਦਿਹਾੜੇ, ਖੁਸ਼ੀਅਾ ਨਾਲ ਹੰਡਾੲੀੲੇ,
#ੳੁਹ ਜਿੰਦਗੀ ਦਾ ਕੋਈ ਮਾਨ ਨਹੀ, ਮਤ ਭਲਕੇ  ਹੀ ਮਰ ਜਾੲੀੲੇ,
#ਸੱਪਾਂ ਦੇ ਪੁੱਤਰ ਯਾਰ ਨਹੀ ਬਣਦੇ, ਚੁਲੀਅਾਂ ਦੁੱਧ ਪੀਅਾੲੀੲੇ,
#ਗੲੀ ਜਵਾਨੀ ਫਿਰ ਨਹੀ ਅਾੳੁਦੀ, ਭਾਵੇਂ ਲੱਖ ਖੁਰਾਕਾਂ ਖਾੲੀੲੇ,
#ਛੱਡ #ਭੁੱਲਰਾ Tnsion ਲੈਣੀ, ਜਿੰਦਗੀ ਹੱਸ ਖੇਡ ਕੇ ਹੰਡਾੲੀੲੇ.!Balraj #SilentWaves