Nojoto: Largest Storytelling Platform

Best ਛੱਡ Shayari, Status, Quotes, Stories

Find the Best ਛੱਡ Shayari, Status, Quotes from top creators only on Nojoto App. Also find trending photos & videos about

  • 69 Followers
  • 104 Stories

Jagraj Sandhu

#ਪਿਆਰ ਤਾਂ ਉਹ ਦਾ #ਸੱਚਾ ਸੀ 
ਪਰ "#ਜਗਰਾਜ ' ਤੂੰ ਹੀ #ਕੱਚਾ ਸੀ 
ਉਹ #ਪਾਕ ਸੀ ਵਾਂਗ #ਨੰਨੇ ਹੱਥਾਂ ਦੇ , 
ਪਰ ਮੈ ਹੀ  #ਜੁਏ ਦਾ #ਸੱਟਾਂ ਸੀ
ਮੈ ਵੀ ਤਾ #ਝੂਠ ਦਾ ਬੋਝ ਕੁਝ #ਜਿਆਦਾ ਹੀ #ਰੱਖ ਦਿੱਤਾ , 
#ਉਹ ਵੀ ਕੀ #ਕਰਦੀ , ਉਹਦੇ #ਪਿਆਰ ਵਾਲਾ #ਰਸਤਾ ਵੀ ਅਜੇ #ਕੱਚਾ ਸੀ. 
ਇੱਕ #😕#Sorry ਵੀ ਨਹੀਂ ਕਹਿ #ਸਕਿਆ 
ਤੇਰੇ #ਛੱਡ ਜਾਣ ਪਿੱਛੋਂ  ਮੈ #ਐਨਾ ਟੁੱਟੇ ਚੁੱਕਾ ਸੀ. . 
                                    - Tera #ਜਗਰਾਜ -

©Jagraj Sandhu #Nightlight 
#pyaar #Zindagi 
#jagrajsandhu 
#Love #alone #Rooh 
#SAD #ਸਕੂਨ #love❤ 
#

Pankaj Singh Chawla

जे तूँ वी छड्ड जावे #ਛੱਡ #Collab #yqbhaji #YourQuoteAndMine Collaborating with YourQuote Bhaji #pchawla16

read more
जे तू वी छड्ड जावे,
तेरा फ़िक्र वी मूक जावे,
मूक जावे तेरा चेता वी,
जे तेरा वियाह हो जावे।। जे तूँ वी छड्ड जावे
#ਛੱਡ #collab #yqbhaji  #YourQuoteAndMine
Collaborating with YourQuote Bhaji #pchawla16

RANA KHUMAN

#lovebeat Raj Purohit Agra Sandeep kaur RJ_Keshvi Baljeet Chauhan sapna ahaana #ਸ਼ਾਇਰੀ #ਮੁਹੱਬਤ #ਸ਼ਿਵ_ਕੁਮਾਰ_ਬਟਾਲਵੀ_ਜੀ #ਪੰਜਾਬੀ #ਲੇਖਕ #ਵਿਚਾਰ #ਬਟਾਲਵੀ #ਛੱਡ #ਨਜੋਟੋ_ਪੰਜਾਬੀ

read more

RANA KHUMAN

#Flute sapna ahaana Garima Shukla RJ_Keshvi Sheetal Buriya Meghuuu #ਗਜ਼ਲ #ਨਜੋਟੋ_ਪੰਜਾਬੀ #ਕਵਿਤਾ #ਛੱਡ #ਪਿਆਰ #ਲਈ #ਨਾ #ਹਾਂ #ਸਭ

read more

Mumtaj Hans

#ਛੱਡ ਦਿਤਾ ਸਾਨੂੰ Chhad dita Sanu

read more

Balraj Bhullar

# ੲੇ ਜਵਾਨੀ ਚਾਰ ਦਿਹਾੜੇ, ਖੁਸ਼ੀਅਾ ਨਾਲ ਹੰਡਾੲੀੲੇ,
#ੳੁਹ ਜਿੰਦਗੀ ਦਾ ਕੋਈ ਮਾਨ ਨਹੀ, ਮਤ ਭਲਕੇ  ਹੀ ਮਰ ਜਾੲੀੲੇ,
#ਸੱਪਾਂ ਦੇ ਪੁੱਤਰ ਯਾਰ ਨਹੀ ਬਣਦੇ, ਚੁਲੀਅਾਂ ਦੁੱਧ ਪੀਅਾੲੀੲੇ,
#ਗੲੀ ਜਵਾਨੀ ਫਿਰ ਨਹੀ ਅਾੳੁਦੀ, ਭਾਵੇਂ ਲੱਖ ਖੁਰਾਕਾਂ ਖਾੲੀੲੇ,
#ਛੱਡ #ਭੁੱਲਰਾ Tnsion ਲੈਣੀ, ਜਿੰਦਗੀ ਹੱਸ ਖੇਡ ਕੇ ਹੰਡਾੲੀੲੇ.!Balraj #SilentWaves

Baljeet Chauhan

#ਛੱਡ ਦੇ ਬੇਪਰਵਾਹੀਆਂ Gita Naseeb bhatti sraj..midnight writer ਬੁਰਜਵਾਲੀਆ ਕਮਲਪ੍ਰੀਤ ਕੌਰ #शायरी

read more

ਮਾਹੀ ਢਿੱਲੋ

ਇਹ ਲੋਕ ਛੋਟੀ ਜਿਹੀ ਜਿੰਦਗੀ ਵਿੱਚ ਕਈ ਵਾਰ ਬਦਲਦੇ ਵੇਖੇ ਮੈਂ । ਜਿਵੇ ਇੱਕੋ ਹੱਥ 'ਚ ਨਿੱਤ ਨਵੇਂ ਅਖਬਾਰ ਬਦਲਦੇ ਵੇਖੇ ਮੈਂ । ਕੰਨ ਲਾ ਕੇ ਸੁਣਿਓ ਗੱਲ ਮੇਰੀ ਮੈਂ ਥੋਡੇ ਭਲੇ ਦੀ ਕਹਿੰਦਾ ਹਾਂ ਇਹ ਕਹਿਣ ਵਾਲੇ ਪਰਚਾਰਕ ਨਿੱਤ ਪਰਚਾਰ ਬਦਲਦੇ ਵੇਖੇ ਮੈਂ। ਜੋ ਤਿੰਨਾਂ ਵਿੱਚ ਨਾ ਤੇਰਾਂ ਵਿੱਚ ਜੀਹਨੂੰ ਘਰ ਵਿੱਚ ਕੋਈ ਪੁੱਛਦਾ ਨੀ, ਉਹ ਗੱਲੀਂ ਬਾਤੀਂ ਇੰਡੀਆ ਦੀ ਸਰਕਾਰ ਬਦਲਦੇ ਵੇਖੇ ਮੈਂ । ਸਭ ਰਿਸ਼ਤੇ ਨਾਤੇ ਪੈਸੇ ਦੇ ਜੇ ਪੈਸਾ ਹੈ ਤਾਂ ਰਿਸ਼ਤੇ ਨੇ , ਗਿਆ ਪੈਸਾ ਤੇ ਫਿਰ ਰਿਸ਼ਤਿਆਂ ਦੇ ਸੰਸਾਰ ਬਦਲਦੇ ਵੇਖੇ ਮੈਂ। #ਕਲਮਾਂ

read more
ਇਹ ਲੋਕ ਛੋਟੀ ਜਿਹੀ ਜਿੰਦਗੀ ਵਿੱਚ ਕਈ ਵਾਰ ਬਦਲਦੇ ਵੇਖੇ ਮੈਂ ।
ਜਿਵੇ ਇੱਕੋ ਹੱਥ 'ਚ ਨਿੱਤ ਨਵੇਂ ਅਖਬਾਰ ਬਦਲਦੇ ਵੇਖੇ ਮੈਂ ।
ਕੰਨ ਲਾ ਕੇ ਸੁਣਿਓ ਗੱਲ ਮੇਰੀ ਮੈਂ ਥੋਡੇ ਭਲੇ ਦੀ ਕਹਿੰਦਾ ਹਾਂ
ਇਹ ਕਹਿਣ ਵਾਲੇ ਪਰਚਾਰਕ ਨਿੱਤ ਪਰਚਾਰ ਬਦਲਦੇ ਵੇਖੇ ਮੈਂ।
ਜੋ ਤਿੰਨਾਂ ਵਿੱਚ ਨਾ ਤੇਰਾਂ ਵਿੱਚ ਜੀਹਨੂੰ ਘਰ ਵਿੱਚ ਕੋਈ ਪੁੱਛਦਾ ਨੀ,
ਉਹ ਗੱਲੀਂ ਬਾਤੀਂ ਇੰਡੀਆ ਦੀ ਸਰਕਾਰ ਬਦਲਦੇ ਵੇਖੇ ਮੈਂ ।
ਸਭ ਰਿਸ਼ਤੇ ਨਾਤੇ ਪੈਸੇ ਦੇ ਜੇ ਪੈਸਾ ਹੈ ਤਾਂ ਰਿਸ਼ਤੇ ਨੇ ,
ਗਿਆ ਪੈਸਾ ਤੇ ਫਿਰ ਰਿਸ਼ਤਿਆਂ ਦੇ ਸੰਸਾਰ ਬਦਲਦੇ ਵੇਖੇ ਮੈਂ।
ਇੱਕ ਮਣਕਾ ਇੱਕ ਥਾਂ ਯਾਰੀ ਦਾ ਕਈ ਹਾਰ ਪਰੋਈ ਫਿਰਦੇ ਨੇ,
ਜਦ ਗਿਣਤੀ ਵਧ ਜਾਏ ਯਾਰਾਂ ਦੀ ਫਿਰ ਹਾਰ ਬਦਲਦੇ ਵੇਖੇ ਮੈਂ।
ਫੋਟੋ ਖਿੱਚਵਾ ਕੇ ਸੱਜਣਾਂ ਦੀ ਜੋ ਗਲ ਵਿੱਚ ਪਾ ਕੇ ਰੱਖਦੇ ਸੀ,
ਕੁਝ ਦਿਨ ਬਦਲੇ ਕੁਝ ਦਿਲ ਬਦਲੇ ਦਿਲਦਾਰ ਬਦਲਦੇ ਵੇਖੇ ਮੈਂ।
ਜੋ ਕਹਿੰਦੇ ਸਨ ਤੂੰ ਜਾਨ ਮੇਰੀ ਤੈਨੂੰ ਜਾਨੋ ਵਧਕੇ ਚਾਹੁੰਦੇ ਹਾਂ,
ਜਦ ਜਾਨ ਕੜੱਕੀ ਵਿੱਚ ਫਸਦੀ ਉਹ ਪਿਆਰ ਬਦਲਦੇ ਵੇਖੇ ਮੈਂ।
ਜੋ ਕਹਿਣ ਦੁਨਿਆ ਛੱਡ ਦਿਆਂਗੇ, ਪਰ ਮਾਹੀ ਨੂੰ ਛੱਡ ਸਕਦੇ ਨਹੀ,
ਜਦ ਵਖ਼ਤ ਪਿਆ ਤਾਂ ਐਸੇ ਜਿਗਰੀ ਯਾਰ ਬਦਲਦੇ ਵੇਖੇ ਮੈਂ।।
ਮਾਹੀ ਪਰੀਤ ਇਹ ਲੋਕ ਛੋਟੀ ਜਿਹੀ ਜਿੰਦਗੀ ਵਿੱਚ ਕਈ ਵਾਰ ਬਦਲਦੇ ਵੇਖੇ ਮੈਂ ।
ਜਿਵੇ ਇੱਕੋ ਹੱਥ 'ਚ ਨਿੱਤ ਨਵੇਂ ਅਖਬਾਰ ਬਦਲਦੇ ਵੇਖੇ ਮੈਂ ।
ਕੰਨ ਲਾ ਕੇ ਸੁਣਿਓ ਗੱਲ ਮੇਰੀ ਮੈਂ ਥੋਡੇ ਭਲੇ ਦੀ ਕਹਿੰਦਾ ਹਾਂ
ਇਹ ਕਹਿਣ ਵਾਲੇ ਪਰਚਾਰਕ ਨਿੱਤ ਪਰਚਾਰ ਬਦਲਦੇ ਵੇਖੇ ਮੈਂ।
ਜੋ ਤਿੰਨਾਂ ਵਿੱਚ ਨਾ ਤੇਰਾਂ ਵਿੱਚ ਜੀਹਨੂੰ ਘਰ ਵਿੱਚ ਕੋਈ ਪੁੱਛਦਾ ਨੀ,
ਉਹ ਗੱਲੀਂ ਬਾਤੀਂ ਇੰਡੀਆ ਦੀ ਸਰਕਾਰ ਬਦਲਦੇ ਵੇਖੇ ਮੈਂ ।
ਸਭ ਰਿਸ਼ਤੇ ਨਾਤੇ ਪੈਸੇ ਦੇ ਜੇ ਪੈਸਾ ਹੈ ਤਾਂ ਰਿਸ਼ਤੇ ਨੇ ,
ਗਿਆ ਪੈਸਾ ਤੇ ਫਿਰ ਰਿਸ਼ਤਿਆਂ ਦੇ ਸੰਸਾਰ ਬਦਲਦੇ ਵੇਖੇ ਮੈਂ।

ਕੌਰ ਢਿਲੋਂ

ਜਿਹਨੂੰ ਕਦਰ ਹੀ ਨਾ ਹੋਵੇ ੳੁਹਦੇ ਪਿਛੇ ਜਾਣ ਦਾ ਕੋਈ ਫਾਇਦਾ ਨੀ!

read more
ੳੁਹਨੇ ਦਿਲ ਦਾ ਹਾਲ ਦਸਣਾ ਛੱਡ ਤਾ,
ਅਸੀ ਵੀ ਢੂੰਗਾਈ ਚ ਜਾਣਾ ਛੱਡ ਤਾ,
ਜਦੋ ੳੁਹਨੂੰ ਹੀ ਦੂਰ ਹੋਣ ਦਾ ਇਹਸਾਸ ਨਹੀ,
ਤੇ ਅਸੀ ਵੀ ਅਹਿਸਾਸ ਕਰੋੳੁਣਾ ਛੱਡ ਤਾ! ਜਿਹਨੂੰ ਕਦਰ ਹੀ ਨਾ ਹੋਵੇ ੳੁਹਦੇ ਪਿਛੇ ਜਾਣ ਦਾ ਕੋਈ ਫਾਇਦਾ ਨੀ!

roop uk

read more
ਅਸੀ ਮੁੜਕੇ ਉਹਦੇ ਵੱਲ ਦੇਖਿਆ ਨੀ 
ਜੋ ਇਕ ਵਾਰ ਮੈਨੂੰ ਛੱਡ ਗਿਆ 
ਉਹ ਤਾਂ ਇਕ ਹੀ ਪੱਟਦੇ ਪਿੱਛੇ ਤੇ ਯਾਰ
ਉਹਨਾਂ ਨੂੰ ਪਤਾ ਨੀ ਕਿੱਥੇ ਕੂ ਛੱਡ ਗਿਆ
loader
Home
Explore
Events
Notification
Profile