Nojoto: Largest Storytelling Platform

ਮੈਨੂੰ ਚੰਗਾ ਲੱਗਦਾ ਏ ਕੱਲਿਆਂ ਰਹਿਣਾ... ਤੈਨੂੰ, ਚੰਗਾ ਲੱਗ

ਮੈਨੂੰ ਚੰਗਾ ਲੱਗਦਾ ਏ ਕੱਲਿਆਂ ਰਹਿਣਾ...
ਤੈਨੂੰ, ਚੰਗਾ ਲੱਗਦਾ ਏ ਸਭ ਨੂੰ ਆਪਣਾ ਕਹਿਣਾ...
ਜੇ ਸੁਭਾਹ ਵਿੱਚ ਤਬਦੀਲੀ ਆ ਜਾਏ ਤਾਂ ਚੰਗੀ ਗੱਲ ਹੈ, 
ਨਹੀਂ ਤਾਂ ਫਿਰ ਇਸ਼ਕ ਵੀ ਲੱਗਦਾ ਏ ਇੱਕ-ਦੂਜੇ ਦੇ ਗਲ ਪੈਣਾ...

'deepgagan' #deepgagan #deepgagansaini #saini #noor_e_mohabbat 
#Beauty