ਜੇ ਸਿਆਲ ਦੇ ਮਹੀਨੇ🔥ਅੱਗ ਵਰਾਉਣ ਨੂੰ ਫਿਰਦਾ ਇਹ ਤਾਂ ਹੋ ਨਹੀਂ ਸਕਦਾ, ਜਦੋਂ ਜਮੀਰਾ ਵਿੱਕ ਹੀ ਜਾਦੀਆਂ ਹੁੰਦੀਆਂ ਨੇ ਤਾਂ ਬੰਦਾ ਸੌਂ ❌ਨਹੀਂ ਸਕਦਾ, ਜਦੋਂ ਖੁਦ ਵਗਦੀ ਲੋ ਵਿੱਚ ਕੰਮ ਕਰਕੇ ਖਾਈਏ ਤਾਂ ਕੋਈ ਹੱਕ ਖੋਹ ਨਹੀਂ ਸਕਦਾ🖊 --BALKAR MANAK #CupOfHappiness