Nojoto: Largest Storytelling Platform
balkarmanak6967
  • 18Stories
  • 112Followers
  • 143Love
    0Views

Balkar Manak

  • Popular
  • Latest
  • Video
6689661639f56801eb9af851665410a4

Balkar Manak

ਮੇਰੀ ਭੁੱਲ ਚੁੱਕ ਨੂੰ ਤੂੰ ਮਾਫ ਕਰੀ, 
ਬਸ ਤੇਰੀ🙏ਰਜ਼ਾ ਨੂੰ ਮੰਨਦਾ ਰਹਾ
ਚਾਹੇ ਪਾਣੀ ਤੋਂ ਮੈਨੂੰ ਭਾਫ ਕਰੀ, 
ਮਿਲ ਜਾਵੇ ਸਕੂਨ ਜਿਸ ਕੰਮ ਦੇ ਨਾਲ
ਓ ਕੰਮ 'ਮਨਾ' ਤੂੰ ਆਪ ਕਰੀ, 
ਰੱਬਾ.... 
ਹਰ ਬੰਦੇ ਦੀ ਜਿੰਦੜੀ ਦੇ
ਦੁੱਖ ਤੂੰ ਸਾਰੇ ਸਾਫ ਕਰੀ😊

_-Balkar #CityEvening  Shankar Sharma Lokesh Pandit homquotes tu_meri_main_tera Deepak Chandra  Happy Singh

#CityEvening Shankar Sharma Lokesh Pandit homquotes tu_meri_main_tera Deepak Chandra Happy Singh #ਵਿਚਾਰ

6689661639f56801eb9af851665410a4

Balkar Manak

☺ਭੁੱਲ ਕੇ ਅਫਸਾਨੇ ਜਿੰਦਗੀ ਦੇ 
ਮੈਂ ਤੇਰੇ ਵਿੱਚ ਹੀ ਖੋ ਜਾਵਾਂ
ਲੱਖ ਚਿਹਰੇ🤗ਮਿਲਣ ਹਸੀਨ ਜਹੇ 
ਮੈਂ ਖੁਦ ਤੋਂ ਪਹਿਲਾਂ ਤੇਰਾ ਹੋ ਜਾਵਾਂ 📝
 _-Balkar Manak 🤗☺☺🤗

#raindrops  YQ🙎🏻‍♀DOLL™ tu_meri_main_tera SAYARI STAR AMIT YADAV Bharti Mangla 🌺 Soniya Ghadi  Happy Singh

🤗☺☺🤗 #raindrops YQ🙎🏻‍♀DOLL™ tu_meri_main_tera SAYARI STAR AMIT YADAV Bharti Mangla 🌺 Soniya Ghadi Happy Singh #ਸ਼ਾਇਰੀ

6689661639f56801eb9af851665410a4

Balkar Manak

ਕੁੱਝ ਆਮ ਲਿਖਾ ਜਾਂ ਕੁੱਝ ਖਾਸ ਲਿਖਾ
ਮੈਂ ਮੰਨਦਾ ਹਾਂ ਬਕਵਾਸ ਲਿਖਾ
ਜੋ ਆਵੇ ਜਿੱਦ ਨਾਲ ਓ ਰਾਸ ਲਿਖਾ
ਕਿਸੇ ਤੋਂ ਸਿਆਣਾ ਬਣਨਾ ਨੀ ਮੈਂ
ਜੋ ਰੂਹ ਆਵੇ ਪਸੰਦ ਕਿਓਂ ਨਾ ਓ ਲੇਖ ਮੈਂ ਆਪ ਲਿਖਾ
ਨਾਲੇ ਮੰਗਦੇ ਪੈਸੇ ਰੱਬ ਤੋਂ ਸਾਰੇ ਨੇ 
ਨਾਲੇ ਕਹਿੰਦੇ ਪੈਸੇ ਪਿੱਛੇ ਨਾ ਮੈਂ ਵਿਕਾ
ਇੱਕ ਦੂਜੇ ਨੂੰ ਮੱਤਾ ਦੇਣ ਵਾਲੇ,ਹਰ ਕੋਈ ਕਹਿੰਦਾ ਕਿਸੇ ਕੋਲੋ ਕਿਓਂ ਮੈਂ ਸਿਖਾ
ਗਰੀਬ ਢਿੱਡ ਪਾਲਣੇ ਜਦੋ ਹੋ ਜਾਵਣ ਔਖੇ
ਰਾਜਾ ਵੀ ਕਤਰਾਵੇ ਦੇਣ ਨੂੰ ਬੇਤਾਸ ਭਿਖਾ
...ਕੁੱਝ ਆਮ ਲਿਖਾ ਜਾਂ ਕੁੱਝ ਖਾਸ ਲਿਖਾ
ਮੈਂ ਮੰਨਦਾ ਹਾਂ ਬਕਵਾਸ ਲਿਖਾ.... 
_-BalkaR 😊🤠🤠🤠😊

#Star  Happy Singh Prachi Tyagi 🏅👩‍🎤#rubby_shah💫 Kajol Singh  SingerRahulOfficial (CharmingCreationRahul)   Sheetal Buriya

😊🤠🤠🤠😊 #Star Happy Singh Prachi Tyagi 🏅👩‍🎤rubby_shah💫 Kajol Singh SingerRahulOfficial (CharmingCreationRahul) Sheetal Buriya #ਵਿਚਾਰ

6689661639f56801eb9af851665410a4

Balkar Manak

ਅਜੇ ਕੱਢਣੇ ਨੇ ਵਹਿਮ ਕਈਆਂ ਦੇ,           ਚਾਹੇ ਆਪਣੇ ਬਹੁਤੇ ਸਬਦ ਹੀ ਕਹਿਗੇ
ਕੁੱਝ ਖਾਸ ਹੀ ਬਣਨਾ ਗਾ,ਉਂਝ ਆਮ ਅੱਜ ਵੀ ਨਹੀਂ ਹੈਂਗੇ
ਜਹਾਨ ਨੂੰ ਸੱਚ ਹੀ ਮੰਨਦੇ ਫਿਰਦੇ ਸੀ
ਵੈਸੇ ਇੱਕਲੇ ਦੁਨੀਆਂ ਤੇ ਬੰਦੇ ਕੱਚ ਹੀ ਰੈਹਗੇ
 _-Balkar Manak Balkar Manak 
#reading  Happy Singh sheetal pandya मेरे शब्द Ishita 😊 आकांक्षा -हटवाल Prachi Tyagi

Balkar Manak #reading Happy Singh sheetal pandya मेरे शब्द Ishita 😊 आकांक्षा -हटवाल Prachi Tyagi #ਸ਼ਾਇਰੀ

6689661639f56801eb9af851665410a4

Balkar Manak

ਅੰਬਰਾਂ ਨੂੰ ਛੂਹਣ ਚੱਲਿਆਂ
ਕੈਸਾ ਵਹਿਮ ਪਾਲ ਲਿਆ ਸੀ ਮੈਂ
ਸਭ ਆਪਣੇ ਆਪੇ ਚ ਹੀ ਖੁੱਸ ਨੇ
ਵਕਤ ਤੋਂ ਵੀ ਕਰਾਰ ਲਿਆ ਸੀ ਮੈਂ
ਚਾਹੇ ਕੋਈ ਦਰ ਨਾ ਮਿਲਿਆਂ ਮੈਨੂੰ
ਪਰ ਖੁਦ ਦੀ ਦਰਗਾਹ ਬਣਾ
 ਰਿਆ ਸੀ ਮੈਂ
ਅੰਬਰਾਂ ਨੂੰ ਛੂਹਣ ਚੱਲਿਆਂ
ਕੈਸਾ ਵਹਿਮ ਪਾਲ ਲਿਆ ਸੀ ਮੈਂ.... 
_-BalkaR 💯✌❤👉👍🤗

#CalmingNature  Happy Singh

💯✌❤👉👍🤗 #CalmingNature Happy Singh #ਸ਼ਾਇਰੀ

6689661639f56801eb9af851665410a4

Balkar Manak

ਨਾਪ ਨਾ ਮੈਂਨੂੰ ਸਾਹਾਂ ਦਾ,..ਪਰ 
ਕਿਸਮਤ ਦੀਆਂ ਗੋਡੀਆਂ ਲਵਾਉਣੀਆ ਨੇ, 
ਕਹਿੰਦੇ ਸਬਰ ਹੁੰਦਾ ਮਿੱਠਾ ਖੰਡ ਵਰਗਾ
ਸਾਡੇ ਵੱਲੋਂ ਵੀ ਗੀਤਾਂ ਦੀਆਂ ਨੇਹਰੀਆ ਆਉਣੀਆਂ ਨੇ
ਹਜੇ ਗੀਤਾਂ ਦੀਆਂ ਨੇਹਰੀਆਂ ਆਉਣੀਆਂ ਨੇ..... 
 __BalKar Manak ਐਵੇਂ ਗੱਲਾਂ ਨਾ ਸਮਝੀ

#solotraveller  Happy Singh

ਐਵੇਂ ਗੱਲਾਂ ਨਾ ਸਮਝੀ #solotraveller Happy Singh #ਸ਼ਾਇਰੀ

6689661639f56801eb9af851665410a4

Balkar Manak

🤗ਕੁੱਝ ਖੋ ਗਿਆਂ ਤੇ ਕੁੱਝ ਖੁੱਦ ਨੂੰ ਪਾ ਰਿਹਾ
ਏਦਾਂ ਦੀ ਕੁੱਝ ਕਹਾਣੀ ਮੇਰੀ😁


_baLkar #shadesoflife  Happy Singh

#shadesoflife Happy Singh

6689661639f56801eb9af851665410a4

Balkar Manak

❤ਪੈਂਦਾ ਟੁੱਟਣਾ ਤਾਰਿਆਂ ਨੂੰ ਵੀ ਕਿਸੇ ਹੋਰ ਦੀ ਖੁਵਾਇਸ਼ ਪੂਰੀ ਕਰਨ ਲਈ❤ Balkar Manak

#solotraveller  Happy Singh

Balkar Manak #solotraveller Happy Singh #ਸ਼ਾਇਰੀ

6689661639f56801eb9af851665410a4

Balkar Manak

🖊ਬੇਪਰਵਾਹ ਹੋ ਕੇ ਕੋਈ ਐਬ ਸਜਾ ਲੀ, 
ਕੋਰੇ ❤ਦਿਲ ਦੇ ਹੀ ਮਿਲਣ ਸਾਰੇ
ਕੋਈ ਸਹਿਰ ਬਣਾ ਲੀ, 
🤗
ਜੇ ਰੁੱਸ ਗਿਆ ਕਦੇ ਮੈਂ.... 
ਮੈਨੂੰ  ਫ਼ੇਰ ਮਨਾਂ ਲੀ🖊
__--Balkar Manak zindgi

#Dullness  Happy Singh

zindgi #Dullness Happy Singh #ਸ਼ਾਇਰੀ

6689661639f56801eb9af851665410a4

Balkar Manak

🙃ਮੈਂ ਡਰਦਾ ਹਾਂ ਉਸ ਕੋਰੇ ਕਾਗਜ਼ ਉੱਤੇ ਲਿਖਿਆ ਕੋਈ 
ਹਿੱਸਾ ਹੀ ਨਾ ਪੜ✌ਜਾਵੇ, 
ਅਨਜਾਣ ਕਹਾਣੀ ਸੁਣ ਮੇਰੀ ਨੂੰ
ਐਵੇਂ ਕੋਈ
ਕਿੱਸਾ ਹੀ ਨਾ ਬਣ ਜਾਵੇ... 🙏
--Balkar ManaK Dill de jajbaat ❤#EscapeEvening  Happy Singh

Dill de jajbaat ❤EscapeEvening Happy Singh #ਸ਼ਾਇਰੀ

loader
Home
Explore
Events
Notification
Profile