ਮੈਂ ਬੇਬੇ ਬਾਪੂ ਦੇ ਅੱਖਾਂ ਵਿੱਚ ਦੇਖੇ ਬੜੇ ਮੇਰੇ ਲਈ ਜੋ ਖਾਬ ਓਨਾਂ ਨੂੰ ਪੂਰੇ ਕਰਨਾ ਸੀ ਚਾਹੁੰਦਾ ਤੇਰੇ ਨਾਲ ਵੀ ਖੜਨਾ ਸੀ ਚਾਹੁੰਦਾ ਹਾਲੇ ਮਾੜਾ ਚੱਲਦਾ ਸੀ ਟਾਈਮ ਤਾਂ ਹੀ ਪਾ ਲਈ ਦੂਰੀ ਕੀ ਦੱਸਾਂ ਹੱਥ ਜੋੜਵਾ ਦਿੰਦੀ ਆ ਮਜ਼ਬੂਰੀ nav kharoud #justforfun #notserious #pb31