Nojoto: Largest Storytelling Platform

White ਚਾਲੇ ਹਰ ਰੋਜ਼ ਰਾਤੀਂ ਆਪਣੇ ਆਪ ਨੂੰ ਚੰਗੀ ਤਰਾ

White ਚਾਲੇ 

ਹਰ ਰੋਜ਼ 
ਰਾਤੀਂ 
ਆਪਣੇ ਆਪ ਨੂੰ 
ਚੰਗੀ ਤਰਾਂ ਪਹਿਨ ਕੇ 
ਸੌਂਦੀ ਹਾਂ 
ਅੱਖ ਖੁਲ੍ਹਦੇ ਹੀ 
ਆਪਣਾ ਆਪ
ਖ਼ਾਨਾ ਬਦੋਸ਼ 
ਲੱਭਦਾ ਹੈ ! 

ਨਾ ਮੈਂ ਬੁੱਧ 
ਨਾ ਮੈਂ ਜੋਗੀ ਰਾਮ 
ਵਣਜਾਰਨ ਕਬੀਲੇ ਦੀ 
ਕੋਈ ਧੁਨ ਵੱਜਦੀ ਹਾਂ !

©BROKENBOY #love_shayari ਚਾਲੇ 

ਹਰ ਰੋਜ਼ 
ਰਾਤੀਂ 
ਆਪਣੇ ਆਪ ਨੂੰ 
ਚੰਗੀ ਤਰਾਂ ਪਹਿਨ ਕੇ 
ਸੌਂਦੀ ਹਾਂ 
ਅੱਖ ਖੁਲ੍ਹਦੇ ਹੀ
White ਚਾਲੇ 

ਹਰ ਰੋਜ਼ 
ਰਾਤੀਂ 
ਆਪਣੇ ਆਪ ਨੂੰ 
ਚੰਗੀ ਤਰਾਂ ਪਹਿਨ ਕੇ 
ਸੌਂਦੀ ਹਾਂ 
ਅੱਖ ਖੁਲ੍ਹਦੇ ਹੀ 
ਆਪਣਾ ਆਪ
ਖ਼ਾਨਾ ਬਦੋਸ਼ 
ਲੱਭਦਾ ਹੈ ! 

ਨਾ ਮੈਂ ਬੁੱਧ 
ਨਾ ਮੈਂ ਜੋਗੀ ਰਾਮ 
ਵਣਜਾਰਨ ਕਬੀਲੇ ਦੀ 
ਕੋਈ ਧੁਨ ਵੱਜਦੀ ਹਾਂ !

©BROKENBOY #love_shayari ਚਾਲੇ 

ਹਰ ਰੋਜ਼ 
ਰਾਤੀਂ 
ਆਪਣੇ ਆਪ ਨੂੰ 
ਚੰਗੀ ਤਰਾਂ ਪਹਿਨ ਕੇ 
ਸੌਂਦੀ ਹਾਂ 
ਅੱਖ ਖੁਲ੍ਹਦੇ ਹੀ
brokenboy6934

BROKENBOY

Silver Star
New Creator
streak icon4