Nojoto: Largest Storytelling Platform

ਜ਼ਿੰਦਗੀ ਤਾਂ ਯਾਰੋ ਸਿੰਗਲਾਂ ਦੀ ਆ, ਆਸ਼ਕ ਤਾਂ ਮਸ਼ੂਕ ਜੋਗਾ

ਜ਼ਿੰਦਗੀ ਤਾਂ ਯਾਰੋ ਸਿੰਗਲਾਂ ਦੀ ਆ,
 ਆਸ਼ਕ ਤਾਂ ਮਸ਼ੂਕ ਜੋਗਾ ਰਹਿ ਜਾਂਦਾ ਏ।। 
ਜਿਹੜੀ ਸੋਹਣੀ ਲੱਗੀ ਮਗਰ ਤੁਰ ਪਈ ਦਾ,
ਆਸ਼ਕ ਮਸ਼ੂਕ ਤੋਂ ਡਰ ਕੇ ਬਹਿ ਜਾਂਦਾ ਏ।। 
ਖਵਾਉਣ ਪਿਆਉਣ ਨੂੰ ਸਾਨੂੰ ਸਾਡੇ ਯਾਰ ਬਥੇਰੇ,
ਰਾਂਝਾ ਹੀਰ ਨੂੰ ਮੈਗੀ ਖਵਾਉਂਦਾ ਰਹਿ ਜਾਂਦਾ ਏ।।
 ਆਖਰ ਨੂੰ ਸਿੰਗਲਾਂ ਜਿੰਨਾ ਕੋਈ ਖੁਸ਼ ਨਾ,
ਰਾਂਝੇ ਦੀ ਹੀਰ ਨੂੰ ਕੋਈ ਹੋਰ ਵਿਆਹ ਲੈ ਜਾਂਦਾ ਏ।।
Ajay Brar Single life is best
ਜ਼ਿੰਦਗੀ ਤਾਂ ਯਾਰੋ ਸਿੰਗਲਾਂ ਦੀ ਆ,
 ਆਸ਼ਕ ਤਾਂ ਮਸ਼ੂਕ ਜੋਗਾ ਰਹਿ ਜਾਂਦਾ ਏ।। 
ਜਿਹੜੀ ਸੋਹਣੀ ਲੱਗੀ ਮਗਰ ਤੁਰ ਪਈ ਦਾ,
ਆਸ਼ਕ ਮਸ਼ੂਕ ਤੋਂ ਡਰ ਕੇ ਬਹਿ ਜਾਂਦਾ ਏ।। 
ਖਵਾਉਣ ਪਿਆਉਣ ਨੂੰ ਸਾਨੂੰ ਸਾਡੇ ਯਾਰ ਬਥੇਰੇ,
ਰਾਂਝਾ ਹੀਰ ਨੂੰ ਮੈਗੀ ਖਵਾਉਂਦਾ ਰਹਿ ਜਾਂਦਾ ਏ।।
 ਆਖਰ ਨੂੰ ਸਿੰਗਲਾਂ ਜਿੰਨਾ ਕੋਈ ਖੁਸ਼ ਨਾ,
ਰਾਂਝੇ ਦੀ ਹੀਰ ਨੂੰ ਕੋਈ ਹੋਰ ਵਿਆਹ ਲੈ ਜਾਂਦਾ ਏ।।
Ajay Brar Single life is best
ajaybrar7894

Ajay Brar

New Creator