ਰਾਗ ਤਾਰ ਨਹੀਂ ਸਕਦਾ ਅਤੇ ਨਾਹੀ ਮੁਕਤ ਕਰ ਸਕਦੈ ਰਾਗ ਆਪ ਬੰਦਿਸ਼ ਵਿੱਚ ਹੈ, ਸੁਰ ਤਾਲ ਲੈਅ ਦੀ ਜਕੜ ਚ ਹੈ ਰਾਗ ਤੋ ਉੱਚੀ ਇਕ ਅਵੱਸਥਾ ਹੈ, ਅਨੁਰਾਗ ਏਹ ਤਾਰ ਵੀ ਸਕਦੈ ਤੇ ਮੁਕਤ ਵੀ ਕਰ ਸਕਦੈ ਹੋਰ ਏਹ ਕਿਸੀ ਜਕੜ ਬੰਦਿਸ਼ ਵਿੱਚ ਵੀ ਨਹੀਂ।। ਸੋ ਰਾਗੀ ਬਣੋ ਯਾ ਨਾ, ਅਨੁਰਾਗੀ ਜ਼ਰੂਰ ਬਣੋ ਰਾਗ ਆਵੇ ਯਾ ਨਾ, ਅਨੁਰਾਗ ਜ਼ਰੂਰ ਆਉਂਦਾ ਹੋਏ ਇਕ ਪ੍ਰਮਾਣ ਹੀ ਕਾਫੀ ਹੈ ਇਸਨੂੰ ਸਮਝਣ ਲਈ : ਮੀਰਾ ਰਾਗੀ ਨਹੀਂ ਸੀ ਅਨੁਰਾਗੀ ਸੀ।। #lifelessons #relationshipgoals #politics_nowadays #lifequotesforever