Nojoto: Largest Storytelling Platform
gurdevnamdhari7908
  • 8Stories
  • 5Followers
  • 0Love
    1.7KViews

Gurdev Namdhari

  • Popular
  • Latest
  • Video
6b407e4f4375bfea34a0d44fa54508c9

Gurdev Namdhari

ਰਾਗ ਤਾਰ ਨਹੀਂ ਸਕਦਾ ਅਤੇ ਨਾਹੀ ਮੁਕਤ ਕਰ ਸਕਦੈ
ਰਾਗ ਆਪ ਬੰਦਿਸ਼ ਵਿੱਚ ਹੈ, ਸੁਰ ਤਾਲ ਲੈਅ ਦੀ ਜਕੜ ਚ ਹੈ

ਰਾਗ ਤੋ ਉੱਚੀ ਇਕ ਅਵੱਸਥਾ ਹੈ, ਅਨੁਰਾਗ
ਏਹ ਤਾਰ ਵੀ ਸਕਦੈ ਤੇ ਮੁਕਤ ਵੀ ਕਰ ਸਕਦੈ ਹੋਰ ਏਹ ਕਿਸੀ ਜਕੜ ਬੰਦਿਸ਼ ਵਿੱਚ ਵੀ ਨਹੀਂ।।

ਸੋ ਰਾਗੀ ਬਣੋ ਯਾ ਨਾ, ਅਨੁਰਾਗੀ ਜ਼ਰੂਰ ਬਣੋ
ਰਾਗ ਆਵੇ ਯਾ ਨਾ, ਅਨੁਰਾਗ ਜ਼ਰੂਰ ਆਉਂਦਾ ਹੋਏ

ਇਕ ਪ੍ਰਮਾਣ ਹੀ ਕਾਫੀ ਹੈ ਇਸਨੂੰ ਸਮਝਣ ਲਈ :
 ਮੀਰਾ ਰਾਗੀ ਨਹੀਂ ਸੀ ਅਨੁਰਾਗੀ ਸੀ।।  #lifelessons
#relationshipgoals
#politics_nowadays
#lifequotesforever
6b407e4f4375bfea34a0d44fa54508c9

Gurdev Namdhari

SOININ55XXX  #cinemagraphcollab
6b407e4f4375bfea34a0d44fa54508c9

Gurdev Namdhari

੨੬  ਵੈਸਾਖ  ੨੦੧੬ ਬਿਕ੍ਰਮੀ ਦਾ ਇਤਿਹਾਸਕ ਐਲਾਨ :
 ਜੀਵਨ ਨਗਰ ਸ੍ਰੀ ਸਤਿਗੁਰੂ ਪਰਤਾਪ ਸਿੰਘ ਜੀ ਨੇ ਸਾਰੇ ਡੇਰੇ ਦੇ ਮੁੱਖਤਿਆਰਾਂ ਅਤੇ ਸੇਵਾਦਾਰਾਂ ਨੂੰ ਸੱਦਕੇ ਹੁਕਮ ਕੀਤਾ " ਮੈਂ ਸਭ ਕੁਛ ਸੁਨਦਾ ਵੇਖਦਾਂ ਹਾਂ, ਮੇਰੇ ਹੁੰਦਿਆਂ ਹੀ ਕੋਈ ਕਾਕੇ ਦੀ ਪਰਵਾਹ ਨਹੀਂ ਕਰਦਾ ( ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ) ਸਗੋਂ ਦਬਾਂਦੇ ਤੇ ਰੋਅਬ ਪਾਂਦੇ ਹਨ... ਮੇਰਾ ਕਹਿਆ ਸਾਰੇ ਕੰਨਾਂ ਤੋ ਪਗਾਂ ਲਾਹ ਕੇ ਸੁਨ ਲਵੋ " ਅਜ ਤੋਂ ਜਿਸ ਨੇ ਕਾਕੇ ਦੇ ਆਖੇ ਵਿਚ ਰਹਿਨਾ ਹੈ, ਉਹ ਏਥੇ ਰਹੇ, ਦੂਜੇ ਸਾਰੇ ਜਿਧਰੋਂ ਆਏ ਹਨ ਉਸ ਰਾਹੇ ਪੈਣ... ਤੁਸੀਂ ਸਾਰੇ ਮਨਮਰਜ਼ੀ ਕਰਨ ਵਾਲੇ ਗੂਰੂ ਘਰ ਦਾ ਹਰਜ ਕਰਦੇ ਹੋ ।। 
 #humour
#lifelessons
#relationshipgoals
#politicsinindia
6b407e4f4375bfea34a0d44fa54508c9

Gurdev Namdhari

੨੬  ਵੈਸਾਖ  ੨੦੧੬ ਬਿਕ੍ਰਮੀ ਦਾ ਇਤਿਹਾਸਕ ਐਲਾਨ :
 ਜੀਵਨ ਨਗਰ ਸ੍ਰੀ ਸਤਿਗੁਰੂ ਪਰਤਾਪ ਸਿੰਘ ਜੀ ਨੇ ਸਾਰੇ ਡੇਰੇ ਦੇ ਮੁੱਖਤਿਆਰਾਂ ਅਤੇ ਸੇਵਾਦਾਰਾਂ ਨੂੰ ਸੱਦਕੇ ਹੁਕਮ ਕੀਤਾ " ਮੈਂ ਸਭ ਕੁਛ ਸੁਨਦਾ ਵੇਖਦਾਂ ਹਾਂ, ਮੇਰੇ ਹੁੰਦਿਆਂ ਹੀ ਕੋਈ ਕਾਕੇ ਦੀ ਪਰਵਾਹ ਨਹੀਂ ਕਰਦਾ ( ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ) ਸਗੋਂ ਦਬਾਂਦੇ ਤੇ ਰੋਅਬ ਪਾਂਦੇ ਹਨ... ਮੇਰਾ ਕਹਿਆ ਸਾਰੇ ਕੰਨਾਂ ਤੋ ਪਗਾਂ ਲਾਹ ਕੇ ਸੁਨ ਲਵੋ " ਅਜ ਤੋਂ ਜਿਸ ਨੇ ਕਾਕੇ ਦੇ ਆਖੇ ਵਿਚ ਰਹਿਨਾ ਹੈ, ਉਹ ਏਥੇ ਰਹੇ, ਦੂਜੇ ਸਾਰੇ ਜਿਧਰੋਂ ਆਏ ਹਨ ਉਸ ਰਾਹੇ ਪੈਣ... ਤੁਸੀਂ ਸਾਰੇ ਮਨਮਰਜ਼ੀ ਕਰਨ ਵਾਲੇ ਗੂਰੂ ਘਰ ਦਾ ਹਰਜ ਕਰਦੇ ਹੋ ।। 
 #humorousquotes 
#hearttouching
#politics_of_religion
#lifelessons
6b407e4f4375bfea34a0d44fa54508c9

Gurdev Namdhari

Forever available God
Sri Satguru Jagjit Singh Ji
    Is a real blessed
          Almighty
For whole universe   
#humorousquotes
#politics_nowadays
#lifequotesforever
6b407e4f4375bfea34a0d44fa54508c9

Gurdev Namdhari

ਪੈਸੇ ਨਾਲ ਤੁਸੀ ਸਿੱਖ ਤੇ ਖ਼ਰੀਦ ਸਕਦੇ ਹੋ
                ਸਿੱਖੀ ਨਹੀਂ
ਪੈਸੇ ਨਾਲ ਤੁਸੀਂ ਸਤਕਾਰ ਤੇ ਖ਼ਰੀਦ ਸਕਦੇ ਹੋ
               ਸ਼ਰਧਾ ਨਹੀਂ
ਪੈਸੇ ਨਾਲ ਤੁਸੀਂ ਚਕਾਚੌਂਧ ਤੇ ਖ਼ਰੀਦ ਸਕਦੇ ਹੋ 
            ਰੂਹਾਨੀਅਤ ਨਹੀਂ 
ਪੈਸੇ ਨਾਲ ਤੁਸੀਂ ਫ਼ੈਸਲੇ ਤੇ ਕਰ ਸਕਦੇ ਹੋ 
             ਇਨਸਾਫ ਨਹੀਂ 
  
#humorousquotes
#politics_of_religion
#lifelessonslearned
#dailychallenge
#dairywriting
6b407e4f4375bfea34a0d44fa54508c9

Gurdev Namdhari

ਕਿੱਥੇ ਨੇ ਜੋਤਸ਼ੀ ਸਾਰੇ ਹੁਣ, ਹੁਣ ਨਹੀਂ ਕੋਈ ਦਸਦਾ ਕਿ ਜੰਗ ਕਦੋਂ ਖ਼ਤਮ ਹੋਨੀ,ਰੂਸ ਜਿੱਤੇਗਾ ਯਾ ਯੂਕਰੇਨ, ਸੰਸਾਰ ਜੰਗ ਲੱਗੇਗੀ ਕੀ ਨਹੀਂ..?
   ਹੁਣ ਕਿੱਥੇ ਗਏ ਟੇਵੇ,ਗ੍ਰਹਿ,ਲਗਨ, ਜੋੜ ਸਾਰੇ......
ਹੁਣ ਜੋਤਿਸ਼ ਦੀ ਵਾਅ ਨਹੀਂ ਚੱਲਦੀ, ਹੋਰ ਤੇ ਹੋਰ ਹੁਣ 
ਨਾਮਧਾਰੀਆਂ ਦਾ ਵੀ ਭਰੋਸਾ ਜੋਤਿਸ਼ ਵਲ ਜਿਆਦਾ ਹੀ ਹੈ, ਹੁਣ ਤੇ ਨਾਮਧਾਰੀ ਜੋਤਸ਼ੀ ਨੇ.....
 ਇਕ ਅਕਾਲ ਤੋ ਬਿਨਾਂ ਤੇ ਉਸਦੀ ਰਚੀ ਕੁਦਰਤ ਤੋ ਬਿਨਾਂ
    ਕੁਛ ਵੀ ਜਾਣਨ ਯੋਗ ਨਹੀਂ, ਪੂਜਣ ਯੋਗ ਨਹੀਂ   #firstquote
#lifelessons
#relationship
#signsoflove
#humorousquotes
#politicsinindia
6b407e4f4375bfea34a0d44fa54508c9

Gurdev Namdhari

Life is a festival
Celebrate it

©Gurdev Namdhari #quoteaday
#humorousquotes
#politics_of_religion
#lifelessons
#relationship
#signsoflove
#new_life
#OpinionandThought


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile