Nojoto: Largest Storytelling Platform

"ਪਿੰਡ"(P-1) ਆਵੀਂ ਕਦੇ ਮੇਰੇ ਪਿੰਡ ਦੀ ਫਿਰਨੀ ਤੇ , ਤੈ

 "ਪਿੰਡ"(P-1) 

ਆਵੀਂ ਕਦੇ ਮੇਰੇ ਪਿੰਡ ਦੀ ਫਿਰਨੀ ਤੇ , ਤੈਨੂੰ ਗੱਲਾਂ ਕਰਦੇ ਲੋਕ ਮਿਲਣਗੇ , 

ਵਕਤ ਪਏ ਤੇ ਕਿਵੇਂ ਬਚਣਾ ਇਹ ਦੱਸ ਦੇ ਲੋਕ ਮਿਲਣਗੇ, 
 
ਜਿੱਥੇ ਨਹਾਉਂਦੇ ਹੋਨ  ਪਸ਼ੂ ਉਹ ਸ਼ਾਂਤ ਚਿੱਤ ਜੌੜ ਮਿਲਣਗੇ, 

ਜਿਵੇਂ ਮੰਗਦੀ ਧੂੜੀ ਥੱਲੇ ਅੱਗ ਇਵੇਂ "ਧੁਖਦੇ" ਲੋਕ ਮਿਲਣਗੇ,

©Adv..A.S Koura
  #myvillage #mylove