ਪਿਆਰ ਤੇਰੇ ਵਿੱਚ ਪਾਗਲ ਹੋਇਆ ਰਾਤਾਂ ਨੂੰ ਮੈ ਬਹਿ ਰੋਇਆ ਜਦ ਵੀ ਤੇਰੀ ਯਾਦ ਸਤਾਵੇ ਹੰਝੂਆਂ ਨਾਲ ਇਹ ਅੱਖ ਭਰ ਜਾਵੇ ਇਸਕੇ ਦੀ ਇਹ ਚੰਦਰੀ ਸੱਟ ਦਾ ਐਸਾ ਦਰਦ ਹੰਢਾਵਾ ਅੱਖ ਲੱਗੇ ਤੇ ਸੁਪਨੇ ਦੇ ਵਿੱਚ ਤੈਨੂੰ ਹੀ ਲੱਭਣ ਜਾਵਾਂ ©jittu sekhon #Kuch_galtiyan