Nojoto: Largest Storytelling Platform

ਕਹਿੰਦੇ ਸਿੱਖ ਚੁੱਪ ਰਹਿਣ ਆਪ ਅੰਦਰੋ ਅੰਦਰੀ ਡਰਦੇ ਰਹਿਣ ਆ

ਕਹਿੰਦੇ ਸਿੱਖ ਚੁੱਪ ਰਹਿਣ 
ਆਪ ਅੰਦਰੋ ਅੰਦਰੀ ਡਰਦੇ ਰਹਿਣ 
ਆ ਤੇਰੀਆ ਤਸੱਲੀਆ ਕਰਾਈਏ ਨੀ ਸਰਕਾਰੇ 
ਇੱਕ ਵਾਰ ਬਾਹਰ ਕੱਢ ਕੇ ਵੇਖ ਤੂੰ ਜਗਤਾਰ ਸਿੰਘ ਹਵਾਰੇ ਨੂੰ ਸਰਕਾਰੇ 
ਕਹਿ ਕੇ ਬਲਾਵੇ ਭਾਵੇਂ ਤੂੰ ਅੱਤਵਾਦੀ ਨੀ ਸਰਕਾਰੇ 
ਪਰ ਸੱਚ ਇਹ ਆ ਹਰ ਪਲ ਤੂੰ ਡਰੇ ਨੀ  ਸਰਕਾਰੇ
....kaurrajan sikh#sikhism#khalisatan

kaurrajan8844

0

New Creator