Nojoto: Largest Storytelling Platform
kaurrajan8844
  • 121Stories
  • 153Followers
  • 1.1KLove
    249Views

0

  • Popular
  • Latest
  • Repost
  • Video
a001e50b1c65a1e501fce40ef9d03b29

0

ਮੇਰੀ ਬੇਚੈਨ ਜਹੀ ਜਿੰਦਗੀ ਵਿੱਚ ਸਕੂਨ ਜਿਹਾ ਏ ਤੂੰ🌸🌼🌼🌸

ਮੇਰੀ ਬੇਚੈਨ ਜਹੀ ਜਿੰਦਗੀ ਵਿੱਚ ਸਕੂਨ ਜਿਹਾ ਏ ਤੂੰ🌸🌼🌼🌸 #Thoughts

a001e50b1c65a1e501fce40ef9d03b29

0

ਕਰਕੇ ਘਪਲੇ ਨੀ ਸਰਕਾਰੇ 
ਹੁਣ ਕਿਹੜਾ ਤੂੰ ਰੱਜ ਜੇ ਗੀ ,
ਰੋਟੀ ਤਾਂ ਰੱਬ ਨੇ ਦੇ ਈ ਦੇਣੀ 
ਹੁਣ ਕਿਹੜਾ ਤੂੰ ਤੀਰ ਮਾਰ ਲੇ ਗੀ,
ਆ ਜੋ ਵੀ ਤੂੰ ਖਾਣੀ ਏ 
ਇਹ ਫਸਲ ਉਗਾਉਦਾ ਏ ਕਿਸਾਨ,
ਲੇਖਾ ਜੋਗਾ ਉੱਥੇ ਸਭ ਦਾ ਹੋਣਾ 
ਫਿਰ ਕਿਹੜਾ ਸਰਕਾਰੇ ਤੂੰ ਰੱਬ ਬਣ ਜੇ ਗੀ.. #farmersuport #farmer
a001e50b1c65a1e501fce40ef9d03b29

0

ਅੱਜ ਕੱਲ ਦੌਰ ਈ ਇਸ ਤਰਾ ਆ ਗਿਆ 
ਲੋਕਾ ਨੂੰ ਦੂਜਿਆ ਘਰ ਸਵਾਦ ਲੈਣਾ ਚੰਗਾ ਲੱਗਦਾ 
ਤੇ ਆਵਦੀ ਪੀੜੀ ਹੇਠ ਨੀ ਸੋਟਾ ਮਾਰਨਾ🙃 kuarrajan

#shadesoflife #ryt
a001e50b1c65a1e501fce40ef9d03b29

0

ਕਹਿੰਦੇ ਨਹੀ ਡਰ ਸਾਨੂੰ ਤਸਵੀਰਾ ਦਾ 
ਜੇ ਤੈਨੂੰ ਡਰ ਨਹੀ ,
ਫਿਰ ਕਿਉ ਹਰ ਥਾਂ ਸੰਤਾ ਦੀਆ ਤਸਵੀਰਾ ਨੂੰ ਹਟਾਉਣੇ ਉ
ਡਰ ਤਾਂ ਹੋਊ ਈ 
ਸ਼ੇਰਾ ਅੱਗੇ ਗਿੱਦੜ ਖੜ ਨੀ ਸਕਦੇ 🙏
ਸੰਤ ਜਰਨੈਲ ਸਿੰਘ  ਜੀ  ਖਾਲਸਾ ਭਿੰਡਰਾਂ ਵਾਲੇ🙏🙏🙏 #sikh #ak47  vale
a001e50b1c65a1e501fce40ef9d03b29

0

ਬਹੁਤ ਦਿਨ ਸੁਣੇ ਆ 
ਅੱਜ ਸੁਣਿਆ ਕੁਦਰਤ ਦਾ ਦਿਨ ਆ 
ਕਾਦਰ ਕੁਦਰਤ  ਦੀ 
ਕੁਦਰਤ ਨੂੰ ਅੱਖਰਾ ਚ ਬਿਆਨ ਕਰਨਾ ਮੁਸ਼ਕਿਲ ਆ 
ਪੌਦੇ ,ਪੰਛੀ ,ਹਵਾਵਾਂ, ਸਭ ਮਹਿਸੂਸ ਕਰੋ 🤗 #WorldEnvironmentDay
a001e50b1c65a1e501fce40ef9d03b29

0

ਮਾਂ ਦੋ ਅੱਖਰਾਂ ਦਾ ਸ਼ਬਦ ਆ 
ਜਿਸ ਤੋ ਸਾਰਾ ਸੰਸਾਰ ਪੈਦਾ ਹੋਇਆ 
ਕਹਿੰਦੇ ਆ ਰੱਬ ਦਿਸਦਾ ਨੀ 
ਪਰ ਮੈਨੂੰ ਮੇਰੀ ਮਾਂ ਵਿਚ ਰੱਬ ਦਿਸਦਾ ...
happy mother's day to all moms😘😘 #MothersDay #kaurrajan
a001e50b1c65a1e501fce40ef9d03b29

0

kaurrajan #self✍ #motivation #punjabi
a001e50b1c65a1e501fce40ef9d03b29

0

ਵਫਾਦਾਰੀ ਤੇ ਪਿਆਰ ਦੀ ਗੱਲ ਕਰਨੀ ਆ ਤਾਂ ਇੰਨਾ ਪਸ਼ੂ ਪੰਛੀਆ ਵਿੱਚ ਕਰਿਉ
ਇੰਨਾ ਨੂੰ ਦੋ ਦਿਨ ਪਿਆਰ ਇੱਜਤ ਦੇ ਕੇ ਵੇਖ ਲਵੋ 
 ਤੁਹਾਨੂੰ ਦੁਗਣਾ ਕਰਕੇ ਮੋੜਨ ਗੇ 
ਇਨਸਾਨਾ ਚ ਇਨਸਾਨੀਅਤ ਦੀ ਗੱਲ ਤਾਂ ਕਰਿਉ ਈ ਨਾ 
ਇਹ ਤਾਂ ਜਿਹੜੀ ਥਾਲੀ ਵਿੱਚ ਖਾਣ ਗੇ ਉਸੇ ਚ ਈ ਛੇਦ ਕਰਨ ਗੇ ryt #reality nature love..birdslove


#kaurrajan

ryt #Reality nature love..birdslove #kaurrajan #ਵਿਚਾਰ

a001e50b1c65a1e501fce40ef9d03b29

0

ਕੁੱਝ ਏਦਾ ਦਾ ਈ ਰਿਸ਼ਤਾ ਮੇਰਾ ਉਸ ਨਾਲ ਏ
ਜਿਉਂ ਮਿੱਟੀ ਤੇ ਕਿਸੇ ਦੀ ਛਾਪ ਪੈ ਜਾਂਦੀ ਏ 
ਇਉਂ ਈ ਮੇਰੇ ਦਿਲ ਤੇ ਉਹਦੀ ਛਾਪ ਏ
ਕੋਈ ਕਿੰਨਾ ਦੂਰ ਕਰਲੇ ਰੂਹ ਦਾ ਰਿਸ਼ਤਾ ਦੂਰ ਕਰਨਾ ਸੌਖਾ ਨਹੀਂ ਏ
ਪਿਆਰ ਤੇਰੇ ਨਾਲ ਕੀਤਾ ਸੀ ਤੇਰੇ ਨਾਲ ਈ ਏ 
ਹੌਸਲਾ ਰੱਖੀ ਦਿਲ ਨਾ ਛੱਡੀ ਜਾਣਾ ਤੇਰੇ ਨਾਲ ਈ ਏ kaurrajan #love #life
a001e50b1c65a1e501fce40ef9d03b29

0

ਖੋਲਦੋ ਪੰਜਾਬ  ਹੁਣ 
ਹੁਣ ਤਾਂ 
ਸਾਡੇ ਪਿੰਡ
 ਵਾਲੀ ਦੁਕਾਨ ਤੋਂ 
ਚੀਜੀ ਵੀ ਮੁੱਕ ਗਈ ਆ cute
loader
Home
Explore
Events
Notification
Profile