White ਕੌਣ ਕਹਿੰਦਾ ਚਿਖ਼ਾ ਤੇ ਮੁਰਦੇ ਜਲਦੇ ਨੇ ਮੈ ਖੁਆਬ ਵੀ ਜਲਦੇ ਵੇਖੇ ਨੇ ਕੌਣ ਕਹਿੰਦਾ ਸਿਰਫ਼ ਬੰਦੇ ਮਰਦੇ ਮੈ ਚਾਅ, ਉਮੀਦ ਤੇ ਰੀਝਾਂ ਮਰਦੇ ਵੇਖੇ ਨੇ ਭੱਜ ਭੱਜ ਆਉਣ ਜੋ ਅੱਜ ਮੇਰੀ ਅਰਥੀ ਨੂੰ ਮੋਢਾ ਦੇਣ ਲਈ ਗੁਰਵਿੰਦਰ ਜਿਉਦੇ ਜੀਅ ਲੋੜ ਪਈ ਤੋ ਕਿਨਾਰਾ ਕਰਦੇ ਵੇਖੇ ਨੇ ©gurvinder sanoria #good_night ਪਤੀ-ਪਤਨੀ ਪਿਆਰ ਤਕਰਾਰ ਇਸ਼ਕ ਮੌਹਲਾ ਪਿਆਰ ਵਾਲੀ ਜ਼ਿੰਦਗੀ ਨਿਰਾ ਇਸ਼ਕ ਪੰਜਾਬੀ ਕਵਿਤਾ ਪਿਆਰ