Nojoto: Largest Storytelling Platform

ਰੱਬ ਲੱਭਣ ਗਿਆ ਸੀ ਕਿਤੋਂ ਨਹੀਂ ਲੱਭਿਆ ਜਿਸ ਦਿਨ ਤੋਂ ਤੂੰ ਮ

ਰੱਬ ਲੱਭਣ ਗਿਆ ਸੀ
ਕਿਤੋਂ ਨਹੀਂ ਲੱਭਿਆ
ਜਿਸ ਦਿਨ ਤੋਂ ਤੂੰ ਮਿਲੀ 
ਤਲਾਸ਼ ਹੀ ਮੁੱਕ ਗਈ।

©J singh
  #Rabb