Nojoto: Largest Storytelling Platform

#Alap ਅੱਜ ਦਾ ਦਿਨ ਵੇਖਣ ਲਯੀ ਬੜੇ ਹਨੇਰੇ ਢੋਏ ਆ ਕੁਝ ਰੱਬ

#Alap ਅੱਜ ਦਾ ਦਿਨ ਵੇਖਣ ਲਯੀ ਬੜੇ ਹਨੇਰੇ ਢੋਏ ਆ 
ਕੁਝ ਰੱਬ ਵਰਗੀਆਂ ਮਾਵਾਂ ਆਪਣੇ ਬੱਚੜੇ ਖੋਏ ਆ 
ਐਨਾ ਸੌਖਾ ਨਹੀਂ ਸੀ ਐਥੋਂ ਡੱਕਣਾ ਉਸ ਫ਼ਿਰੰਗੀ ਨੂੰ 
ਸਾਡੇ ਜ਼ੁਲਮ ਗੁਲਾਮੀ ਸਹਿ ਸਹਿ ਖੂਨ ਦੇ ਮੁੜਕੇ ਚੋਏ ਆ 
ਮੇਰਾ ਵੰਡਿਆ ਗਿਆ ਪੰਜਾਬ ਸਿਆਸਤ ਕਰਕੇ ਬੁਰਜਵਾਲੀਆ 
ਉਸ ਵੇਲੇ ਦੇ ਗਵਾਹ ਜੋ ਉਹ ਪੱਥਰ ਵੀ ਰੋਏ ਆ 
ਚੱਲ ਸਜਦਾ ਕਰੀਏ ਸੇਠੀ ਮੇਰੇ ਮੁਲਕ ਦੇ ਵੀਰ ਜਵਾਨਾਂ ਨੂੰ 
ਹਿੰਦ ਬਚਾਵਣ ਲਈ ਐਥੇ ਕੁਰਬਾਨ ਜੋ ਹੋਏ ਆ......

#Alap ਅੱਜ ਦਾ ਦਿਨ ਵੇਖਣ ਲਯੀ ਬੜੇ ਹਨੇਰੇ ਢੋਏ ਆ ਕੁਝ ਰੱਬ ਵਰਗੀਆਂ ਮਾਵਾਂ ਆਪਣੇ ਬੱਚੜੇ ਖੋਏ ਆ ਐਨਾ ਸੌਖਾ ਨਹੀਂ ਸੀ ਐਥੋਂ ਡੱਕਣਾ ਉਸ ਫ਼ਿਰੰਗੀ ਨੂੰ ਸਾਡੇ ਜ਼ੁਲਮ ਗੁਲਾਮੀ ਸਹਿ ਸਹਿ ਖੂਨ ਦੇ ਮੁੜਕੇ ਚੋਏ ਆ ਮੇਰਾ ਵੰਡਿਆ ਗਿਆ ਪੰਜਾਬ ਸਿਆਸਤ ਕਰਕੇ ਬੁਰਜਵਾਲੀਆ ਉਸ ਵੇਲੇ ਦੇ ਗਵਾਹ ਜੋ ਉਹ ਪੱਥਰ ਵੀ ਰੋਏ ਆ ਚੱਲ ਸਜਦਾ ਕਰੀਏ ਸੇਠੀ ਮੇਰੇ ਮੁਲਕ ਦੇ ਵੀਰ ਜਵਾਨਾਂ ਨੂੰ ਹਿੰਦ ਬਚਾਵਣ ਲਈ ਐਥੇ ਕੁਰਬਾਨ ਜੋ ਹੋਏ ਆ...... #ਸ਼ਾਇਰੀ

7,920 Views