Nojoto: Largest Storytelling Platform

ਲੱਗ ਜਾਵੇ ਮੇਰੇ ਵੀਰਾ ਨੂੰ ਉਮਰ ਮੇਰੀ , ਨਾ ਉਹਨਾਂ ਉਤੇ ਦੁੱ

ਲੱਗ ਜਾਵੇ ਮੇਰੇ ਵੀਰਾ ਨੂੰ ਉਮਰ ਮੇਰੀ ,
ਨਾ ਉਹਨਾਂ ਉਤੇ ਦੁੱਖ ਕੋਈ ਆਵੇ ,
ਹਰ ਭੇੈਣ ਵੀਰ ਆਪਣੇ ਦੀ ਸਲਾਮਤ ਹੈ ਚਾਵੇ,
ਜੁਗ ਜੁਗ ਜਿਊਦਿਆ ਰਹਿਣ ਇਹ ਭੇੈਣਾ ਤੇ ਵੀਰ,
ਨਾ ਇਸ ਰਿਸਤੇ ਨੂੰ ਨਜਰ ਕੋਈ ਲਗ ਜਾਵੇ ......... #BROTHERS DAY
ਲੱਗ ਜਾਵੇ ਮੇਰੇ ਵੀਰਾ ਨੂੰ ਉਮਰ ਮੇਰੀ ,
ਨਾ ਉਹਨਾਂ ਉਤੇ ਦੁੱਖ ਕੋਈ ਆਵੇ ,
ਹਰ ਭੇੈਣ ਵੀਰ ਆਪਣੇ ਦੀ ਸਲਾਮਤ ਹੈ ਚਾਵੇ,
ਜੁਗ ਜੁਗ ਜਿਊਦਿਆ ਰਹਿਣ ਇਹ ਭੇੈਣਾ ਤੇ ਵੀਰ,
ਨਾ ਇਸ ਰਿਸਤੇ ਨੂੰ ਨਜਰ ਕੋਈ ਲਗ ਜਾਵੇ ......... #BROTHERS DAY