Nojoto: Largest Storytelling Platform

ਦੁੱਖ ਵਿਚੋਂ ਖੁਸ਼ੀ ਦੀ, ਤਲਾਸ਼ ਕਰਦਾ ਹਾਂ। ਡਿੱਗ ਡਿੱਗ ਉੱ

ਦੁੱਖ ਵਿਚੋਂ ਖੁਸ਼ੀ ਦੀ,
ਤਲਾਸ਼ ਕਰਦਾ ਹਾਂ।

ਡਿੱਗ ਡਿੱਗ ਉੱਠਣੇ ਦੀ,
ਆਸ ਕਰਦਾ ਹਾਂ।

ਮੇਰੇ ਅਪਣੇ ਰਹਿਣ ਸਲਾਮਤ ਸਭ,
ਸੁਬਹ ਸ਼ਾਮ ਅਰਦਾਸ ਕਰਦਾ ਹਾਂ।

ਸੁਨੀਲ ਦੁਸਾਂਝ,,

©Sunil Dosanjh #baba nanak
ਦੁੱਖ ਵਿਚੋਂ ਖੁਸ਼ੀ ਦੀ,
ਤਲਾਸ਼ ਕਰਦਾ ਹਾਂ।

ਡਿੱਗ ਡਿੱਗ ਉੱਠਣੇ ਦੀ,
ਆਸ ਕਰਦਾ ਹਾਂ।

ਮੇਰੇ ਅਪਣੇ ਰਹਿਣ ਸਲਾਮਤ ਸਭ,
ਸੁਬਹ ਸ਼ਾਮ ਅਰਦਾਸ ਕਰਦਾ ਹਾਂ।

ਸੁਨੀਲ ਦੁਸਾਂਝ,,

©Sunil Dosanjh #baba nanak