Nojoto: Largest Storytelling Platform

ਮੋਇਆਂ ਵਰਗਾ ਹੋ ਜੇ ਅਮਲੀ ਜੇਕਰ ਉਸਦਾ ਮਾਲ ਗਵਾਚੇ ਓਹਦਾ ਜੀ

ਮੋਇਆਂ ਵਰਗਾ ਹੋ ਜੇ ਅਮਲੀ
ਜੇਕਰ ਉਸਦਾ ਮਾਲ ਗਵਾਚੇ

ਓਹਦਾ ਜੀਣਾ ਵੀ ਕੀ ਜੀਣਾ
ਜਿਸਦਾ ਰੋਟੀ ਦਾਲ਼ ਗਵਾਚੇ

©ROOMI RAJ
  #BehtaLamha #Poetry #mybook