Nojoto: Largest Storytelling Platform

ਨਹੀ ਨਿਭਦੀ ਤਾਂ ਗੱਲ ਤੂੰ ਨਵੇੜ ਲੈ ਐਂਵੇਂ ਕਰ ਬਦਨਾਮ ਨਾ ਤੂ

ਨਹੀ ਨਿਭਦੀ ਤਾਂ ਗੱਲ ਤੂੰ ਨਵੇੜ ਲੈ
ਐਂਵੇਂ ਕਰ ਬਦਨਾਮ ਨਾ ਤੂੰ ਯਾਰੀ ਨੀ
ਨੀ ਪੰਡਾਂ ਝੂਠ ਦੀ ਤੂੰ ਚੁੱਕੀ ਫਿਰੇਂ ਅੱਲੜ੍ਹੇ
ਤੇਰਾ ਯਾਰ ਕੁੜੇ ਸੱਚ ਦਾ ਪੁਜਾਰੀ ਨੀ
🙏 #Life #love #shayri #ਪੰਜਾਬੀਸ਼ਾਇਰੀ
ਨਹੀ ਨਿਭਦੀ ਤਾਂ ਗੱਲ ਤੂੰ ਨਵੇੜ ਲੈ
ਐਂਵੇਂ ਕਰ ਬਦਨਾਮ ਨਾ ਤੂੰ ਯਾਰੀ ਨੀ
ਨੀ ਪੰਡਾਂ ਝੂਠ ਦੀ ਤੂੰ ਚੁੱਕੀ ਫਿਰੇਂ ਅੱਲੜ੍ਹੇ
ਤੇਰਾ ਯਾਰ ਕੁੜੇ ਸੱਚ ਦਾ ਪੁਜਾਰੀ ਨੀ
🙏 #Life #love #shayri #ਪੰਜਾਬੀਸ਼ਾਇਰੀ