Nojoto: Largest Storytelling Platform

ਚੰਗਾ ਨਹੀਂ ਹੁੰਦਾ ਕਦੇ ਚੁਗਲ ਖੋਰਾ ਬੰਦਾ ਬਹੁਤਾ ਸਮਾਂ ਨਹੀਂ

ਚੰਗਾ ਨਹੀਂ ਹੁੰਦਾ ਕਦੇ ਚੁਗਲ ਖੋਰਾ ਬੰਦਾ
ਬਹੁਤਾ ਸਮਾਂ ਨਹੀਂ ਚੱਲਦਾ ਦੋ ਨੰਬਰ ਦਾ ਧੰਦਾ
ਫੁਕਰੇ ਬੰਦੇ ਨੂੰ ਹਵਾ ਚ ਚੜਾਈ ਦਾ ਨਹੀਂ ਹੁੰਦਾ
ਜਿਹੜੇ ਰਾਹਾਂ ਉੱਤੇ ਕਦਰ ਨਾ ਮਿਲੇ
ਮਾਨਾਂ ਉਹਨਾਂ ਰਾਹਾਂ ਤੇ ਕਦੇ ਜਾਈ ਦਾ ਨਹੀਂ ਹੁੰਦਾ
 #punjabi #punjabipoetry #poem #shayri Best YQ Punjabi Quotes #pb31

kulbirmaan5008

Kulbir MaAn

New Creator