Nojoto: Largest Storytelling Platform

White ਕੋਈ ਹਾਲਾਤ ਨਹੀਂ ਸਮਝਦਾ ਕੋਈ ਜ਼ਜ਼ਬਾਤ ਨਹੀਂ ਸਮਝਦਾ

White ਕੋਈ ਹਾਲਾਤ ਨਹੀਂ ਸਮਝਦਾ 
ਕੋਈ ਜ਼ਜ਼ਬਾਤ ਨਹੀਂ ਸਮਝਦਾ 
ਰੱਬਾ ਤੇਰੀ ਦੁਨੀਆ 'ਚ 
ਮੈਂ ਦਾ ਡੰਕਾ ਵੱਜਦਾ ਏ 
ਮੈਂ ਬਿਨਾਂ ਇੱਥੇ ਕੋਈ 
ਬਾਤ ਨਹੀਂ ਸਮਝਦਾ

©Maninder Kaur Bedi #Moon  ਪੰਜਾਬੀ ਘੈਂਟ ਸ਼ਾਇਰੀ
White ਕੋਈ ਹਾਲਾਤ ਨਹੀਂ ਸਮਝਦਾ 
ਕੋਈ ਜ਼ਜ਼ਬਾਤ ਨਹੀਂ ਸਮਝਦਾ 
ਰੱਬਾ ਤੇਰੀ ਦੁਨੀਆ 'ਚ 
ਮੈਂ ਦਾ ਡੰਕਾ ਵੱਜਦਾ ਏ 
ਮੈਂ ਬਿਨਾਂ ਇੱਥੇ ਕੋਈ 
ਬਾਤ ਨਹੀਂ ਸਮਝਦਾ

©Maninder Kaur Bedi #Moon  ਪੰਜਾਬੀ ਘੈਂਟ ਸ਼ਾਇਰੀ