ਜ਼ਿੰਦਗੀ ਕੁਝ ਬਦਲ ਜਿਹੀ ਗਈ ਪਹਿਲਾਂ ਜਿਹੀ ਨਾ ਰਹੀ ਕਿਸੇ ਦੀ ਗੱਲ ਕਹੀ ਖੋਰੇ ਕਿਸ ਗਲ ਪਈ ਮਰਨਾ ਤਾਂ ਸੁਣੇਏ ਸੌਖਾ ਖੋਰੇ ਜਿੳੂਣਾ ਹੀ ਅੌਖਾ ਜਿੰਦਗੀ ਦਾ ਮੁੱਲ ਤੇ ਗੁਲਾਬ ਦਾ ਫੁੱਲ ਦੂਜਿਅਾਂ ਕੰਮ ਅਾੳੂਂਦਾ ਅੱਜ ਵੀ ਖਾਧੇ ਪਕਵਾਨ ਫਿਰ ਕਿੳੁਂ ਨਾ ਧੰਨਵਾਨ ਦਿਸਿਅਾ ਰੱਸੀ ਤੇ ਟੰਗਿਅਾ ਕੱਲ ਜਿਸ ਥੱਲਿਓੁਂ ਲੰਘਿਅਾ ਰਾਤ ਚੈਨ ਦੀ ਕੱਢੀ ਕਿਤੇ ਗੋਲੀ ਵੀ ਛੱਡੀ ਥਕਾਵਟ ਅਜੇ ਨਾ ਲੱਥੀ ਅਗਲਾ ਹੁਕਮ ਵੀ ਨੱਥੀ ਅਾਹ!ਨੇੜੇ ਨਾ ਬਹਿਣਾ ਜ਼ਰਾ ਦੂਰ ਹੀ ਰਹਿਣਾ ਗੁੱਸਾ ਵੀ ਸਹਿਣਾ ਪਰ ਮੂੰਹੋਂ ਨਾ ਕਹਿਣਾ ਚੀਂਗ - ਪੂੰਗ ਨੀ ਚੱਲਣੀ ਦੋ ਤੇ ਦੋ ਪੰਜ ਹੀ ਘੱਲਣੀ ਇੱਕ ਹੱਥ ਝੱਲਣੀ ਦੂਜੇ ਹੱਥ ਮੱਲਣੀ ਅੱਜ ਦੋਨੋਂ ਹੀ ਦੂਰ ਕਿੱਥੇ ਰਾਂਝਾ ਕੌਣ ਹੂਰ ਕੀ ਮਹਿੰਗਾ ਕੀ ਸਸਤਾ ਹਾਲਾਤ ਜਦ ਹੋਵੇ ਖਸਤਾ ਖਾਣ - ਪਾਣ ਤੌਂ ਮਹਿੰਗਾ ਇਲਾਜ ਭੁਲਦੇ ਸਭ ਕੰਮ ਕਾਜ ਪਿਅਾ ਮਗਰੋਂ ਦੌਰਾ ਪਹਿਲਾਂ ਬਿੱਲ ਦਾ ਰੌਲਾ ਗਰਮੀ ਬਈ ਗਰਮੀ ਸੁਭਾਅ ਚ ਕਿੱਥੇ ਨਰਮੀ ਤਾਪਮਾਨ ਵੱਧਦਾ ਜਾਵੇ ਪਿੱਤ ਤੋੜ ਤੋੜ ਖਾਵੇ ਫਿਰ ਕਿਓੁ ੳੁਹ ਜਿਹੀ? ਸੱਚੀ ਬਦਲ ਗਈ #BROKENBOY ਜ਼ਿੰਦਗੀ ਕੁਝ ਬਦਲ ਜਿਹੀ ਗਈ ਪਹਿਲਾਂ ਜਿਹੀ ਨਾ ਰਹੀ ਕਿਸੇ ਦੀ ਗੱਲ ਕਹੀ ਖੋਰੇ ਕਿਸ ਗਲ ਪਈ ਮਰਨਾ ਤਾਂ ਸੁਣੇਏ ਸੌਖਾ ਖੋਰੇ ਜਿੳੂਣਾ ਹੀ ਅੌਖਾ