Nojoto: Largest Storytelling Platform

ਜਦੋ ਖੋਲ ਕੇ ਕਿਤਾਬ ਤੇਰੇ ਮੂਰੇ ਬੈਠੇ ਤਾਂ ਹਿਸਾਬ ਵੀ ਤੇਰੇ

ਜਦੋ ਖੋਲ ਕੇ ਕਿਤਾਬ ਤੇਰੇ ਮੂਰੇ ਬੈਠੇ
ਤਾਂ ਹਿਸਾਬ ਵੀ ਤੇਰੇ ਤੋ ਦਿੱਤਾ ਜਾਣਾ ਨੀ
ਤੈਨੂੰ ਵੀ ਪਤਾ ਕਿਨੇ ਧੋਖੇ ਦਿੱਤੇ ਆਂ ਤੂੰ ਮੈਨੂੰ
ਓਹਨਾਂ ਧੋਖਿਆਂ ਦਾ ਮੂਲ਼ ਵੀ ਤੈਥੋ ਦਿੱਤਾ ਜਾਣਾ ਨੀ
Guri #ਧੋਖਾ
ਜਦੋ ਖੋਲ ਕੇ ਕਿਤਾਬ ਤੇਰੇ ਮੂਰੇ ਬੈਠੇ
ਤਾਂ ਹਿਸਾਬ ਵੀ ਤੇਰੇ ਤੋ ਦਿੱਤਾ ਜਾਣਾ ਨੀ
ਤੈਨੂੰ ਵੀ ਪਤਾ ਕਿਨੇ ਧੋਖੇ ਦਿੱਤੇ ਆਂ ਤੂੰ ਮੈਨੂੰ
ਓਹਨਾਂ ਧੋਖਿਆਂ ਦਾ ਮੂਲ਼ ਵੀ ਤੈਥੋ ਦਿੱਤਾ ਜਾਣਾ ਨੀ
Guri #ਧੋਖਾ
guri6964021374980

Guri

Growing Creator

#ਧੋਖਾ #शायरी