Nojoto: Largest Storytelling Platform

ਕਈ ਹੁੰਦੇ ਬੇਪਰਵਾਹ ਯਾਰਾ ਕਈ ਦਰਦਾ ਨੂੰ ਦਿਲ ਤੇ ਲਾ ਬਹਿੰਦ

ਕਈ ਹੁੰਦੇ ਬੇਪਰਵਾਹ ਯਾਰਾ 
ਕਈ ਦਰਦਾ ਨੂੰ ਦਿਲ ਤੇ ਲਾ ਬਹਿੰਦੇ
ਕਈ ਕਦਰ ਨਾ ਜਾਨਣ ਚਾਹੁਣ ਵਾਲਿਆਂ ਦੀ 
ਖੂਨਣਾ ਵਾਲੇ ਵਾਂਗੂੰ ਯਾਰ ਗਵਾ ਬਹਿੰਦੇ

©KIMAT Singh
  #viral #Trading #Harny