Nojoto: Largest Storytelling Platform

ਕੈਸੇ ਰੰਗ ਲਿਆਈ ਦਿਵਾਲੀ ਨੀ ਚਾ ਚੜਿਆ ਫਿਰਦਾ ਵਿਆਹ ਜਿੰਨਾ ਤ

ਕੈਸੇ ਰੰਗ ਲਿਆਈ ਦਿਵਾਲੀ ਨੀ
ਚਾ ਚੜਿਆ ਫਿਰਦਾ ਵਿਆਹ ਜਿੰਨਾ ਤੇਰੀ ਸੂਰਤ ਦੀਵੇ ਦੀ ਲਾਟ ਜਿਹੀ ਤੈਨੂੰ ਦੇਖ-ਦੇਖ ਕੇ ਮੈਂ ਜੀਨਾ ਅੱਖਾਂ ਵੀ ਪਾਗਲ ਹੋਇਆ ਨੇ ੲਿੱਕ ਪਾਗਲ ਹੋਇਆ ਫਿਰਦਾ ਦਿਲ ਵੀ ਕਮੀਨਾ
ਤੂੰ ਦੂਰ ਨਾ ਹੋ ਜਾਈ ਮੈਥੋਂ ਨੀ
ਤੈਨੂੰ ਦੇਖ -ਦੇਖ ਕੇ ਮੈਂ ਜੀਨਾ-2

©Vishal kandiera ritar ✍️ vishal kandiera

#Diwali