Nojoto: Largest Storytelling Platform

#OpenPoetry ਬੇਵਫ਼ਾਇਆਂ ਤਾਂ ਸਾਰੇ ਕਰਦੇ ਪਰ ਜਿਵੇਂ ਤੂੰ ਸਾ

#OpenPoetry ਬੇਵਫ਼ਾਇਆਂ ਤਾਂ ਸਾਰੇ ਕਰਦੇ ਪਰ ਜਿਵੇਂ ਤੂੰ ਸਾਡੇ ਨਾਲ ਕੀਤੀ ਕੋਈ ਕਰੇ ਨਾ
ਇਸ਼ਕ ਦੀ ਬਾਜ਼ੀ ਤਾਂ ਸਾਰੇ ਹਰਦੇ ਜਿੱਦਾਂ ਚੇਤਨ ਹਰਿਆ ਕੋਈ ਹਰੇ ਨਾ
ਇੱਕ ਤੁਹੀਂਓ ਸੀ ਦਿਲ ਦੇ ਨੇੜੇ ਬਸ ਤਾਹੀਂ ਛੱਡੀ ਨਾ ਦੁੱਖ ਦੇਣ ਦੀ ਹੱਦ
ਸੋਚ ਦੇ ਰਹੀਏ ਟੁੱਟੀਏ ਕੇ ਨਾ ਹਾਏ ਤੇਰਾ ਏਹੇ ਜਾਣ ਕੇ ਖੇਲ ਨੀ
ਹੁਣ ਤੈਨੂੰ ਦਿਲ ਚ ਰੱਖ ਕੇ ਕੀ ਕਰਨਾ ਜਦ ਆਪਣਾ ਕਦੇ ਹੋ ਹੀ ਨਹੀਂ ਸਕਦਾ ਮੇਲ ਨੀ
✍️Lyricist_Chetansaprwan Gaganjit K Meera Rani Mamta Kumari Parwinder Kaur Princesslappi

rajagharu3599

Raja Gharu

New Creator