Nojoto: Largest Storytelling Platform
rajagharu3599
  • 27Stories
  • 103Followers
  • 188Love
    0Views

Raja Gharu

  • Popular
  • Latest
  • Video
ad9ffe2b6366fc7017a8b8a0af3f674d

Raja Gharu

ਬਸ ਤਸਵੀਰਾਂ ਵਿੱਚ ਹੀ ਹੱਸਦੇ ਆ
ਉਂਝ ਹੱਸਿਆ ਨੂੰ ਤਾਂ ਕਈ ਸਾਲ ਹੋਗੇ
ਤੁਸੀਂ ਸਾਡੇ ਤੋਂ ਟੁੱਟ ਕੇ ਬਹੁਤ ਖੁਸ਼ ਹੋਏ
ਪਰ ਯਾਰਾਂ ਸਾਡੇ ਤਾਂ ਬੁਰੇ ਹਾਲ ਹੋਗੇ
✍️Lyricist_Rajagharu45 #sad #punjabi #shayri  Simarjeet Singh Simarjeet Singh Balkar singh Ritika suryavanshi pooja negi# 🎽SANDEEP♥️BAGUWALIA

#SAD #Punjabi #shayri Simarjeet Singh Simarjeet Singh Balkar singh Ritika suryavanshi pooja negi# 🎽SANDEEP♥️BAGUWALIA #ਸ਼ਾਇਰੀ

ad9ffe2b6366fc7017a8b8a0af3f674d

Raja Gharu

ਅੱਖ ਰੌਂਦੀ ਨਾ ਰਾਤ ਨੂੰ ਸੌਂਦੀ
ਕੈਸਾ ਇਸ਼ਕ ਨੇ ਲੁੱਟਿਆ ਏ
ਤੂੰ ਜਾਂਦੀ ਨੇ ਜੋ ਤਾਨੇ ਮਾਰੇ
ਓਹਨਾ ਦਮ ਜੇਹਾ ਘੁੱਟਿਆ ਏ
✍️Lyricist_Rajagharu45 #sad #punjabi #hindi #shayrilover #shayri #punjabishayri #lyricist #rajagharu #akhar #happy #alone  Ritika suryavanshi Gaganjit K Dard-Roohan-De Roop Golan shagun

#SAD #Punjabi #Hindi #shayrilover #shayri #punjabishayri #lyricist #rajagharu #akhar #Happy #alone Ritika suryavanshi Gaganjit K Dard-Roohan-De Roop Golan shagun #ਸ਼ਾਇਰੀ

ad9ffe2b6366fc7017a8b8a0af3f674d

Raja Gharu

ਮੇਰੀ ਉਮਰ ਬੀਤ ਦੀ ਜਾਂਦੀ ਐ ਭਾਵੇਂ
ਪਰ ਪਹਿਲਾ ਪਿਆਰ ਕਦੇ ਭੁੱਲ ਨਹੀਂ ਹੁੰਦਾ
ਓਹਨੇ ਕੱਪੜਿਆਂ ਵਾਂਗੂ ਲੱਖ ਯਾਰ ਬਦਲੇ
ਪਰ ਸਾਡੇ ਤੋਂ ਕਿਸੇ ਹੋਰ ਉੱਤੇ ਡੁੱਲ ਨਹੀਂ ਹੁੰਦਾ
✍️Lyricist_Rajagharu45 #sad #romantic #punjabi #shayri #lover #sadshayri #romanticshayri #hindi #punjabi #
ad9ffe2b6366fc7017a8b8a0af3f674d

Raja Gharu

ਕੇ ਹਾਲੇ ਸਮਾਂ ਮਾੜਾ ਚੱਲਦਾ ਮਿੱਤਰਾਂ
ਕਦੇ ਸਮੇਂ ਵਾਲੀ ਸੂਈ ਹੱਥ ਚ ਫੜਾਂਗੇ
ਤੂੰ ਸਾਨੂੰ ਨੀਵੇਂ ਦੇਖ ਕੇ ਟਿੱਚਰਾਂ ਕਰਦਾ
ਕਦੀ ਅਸੀਂ ਵੀ ਤੇਰੇ ਤੋਂ ਉੱਪਰ ਖੜਾਂਗੇ
✍️Lyricist_Rajagharu45 #greebi #emotional #blackmail #punjabi #struggler
ad9ffe2b6366fc7017a8b8a0af3f674d

Raja Gharu

ਕਈ ਜਿਸਮ ਦੀ ਰੱਖੀ ਭੁੱਖ ਫਿਰਦੇ
ਅਸੀਂ ਰੂਹ ਤੇਰੀ ਨਾਲ ਪਿਆਰ ਕੀਤਾ
ਸੱਜਣਾ ਤੂੰ ਵੀ ਨਾ ਕਦੇ ਟੁੱਟਣ ਦੇਵੀ
ਜੋ ਅਸੀਂ ਤੇਰੇ ਤੇ ਐਤਬਾਰ ਕੀਤਾ
✍️Lyricist_Rajagharu45 #sad #punjabi #hindi #shayri #kavita Ritika suryavanshi pri.... LoVe YoU # Gurtej 22 Ishita 😊

#SAD #Punjabi #Hindi #shayri #kavita Ritika suryavanshi pri.... LoVe YoU # Gurtej 22 Ishita 😊

ad9ffe2b6366fc7017a8b8a0af3f674d

Raja Gharu

ਕੇ ਚੜਦੇ ਸੂਰਜ ਵਾਂਗੂ ਗੁੱਡੀ ਚੜਦੀ ਜਾਂਦੀ ਸੀ
ਇਸ਼ਕ ਚ ਪੈ ਕੇ ਅੰਬਰੋਂ ਟੁੱਟੇ ਤਾਰੇ ਵਾਂਗੂ ਡਿੱਗ ਪਏ ਆ
✍️Lyricist_Rajagharu45 #sad
ad9ffe2b6366fc7017a8b8a0af3f674d

Raja Gharu

ਮੈਂ ਢਲਦੀ ਸ਼ਾਮ ਵਾਂਗੂ ਢਲ਼ ਗਿਆ ਸੀ
ਤੂੰ ਹੱਥ ਛੱਡ ਗਈ ਸੀ ਮੇਰਾ ਤਾਂ ਕਰਕੇ 
ਦੇਖ ਅੱਜ ਚੜਦੇ ਦਿਨ ਵਾਂਗ ਚੜ ਗਿਆ
ਬਸ ਚੜਿਆ ਹਾਂ ਮੈਂ ਇੱਕ ਮਾਂ ਕਰਕੇ
✍️Lyricist_Rajagharu45 #pujabi#punjabishayri#punjabiakhr#punjabilover#shayrilover#lover#romantic#sad
ad9ffe2b6366fc7017a8b8a0af3f674d

Raja Gharu

ਅੱਖ ਖੁੱਲਣ ਸਾਰ ਹੀ ਪਹਿਲਾ ਚੇਤਾ ਤੇਰਾ ਆਵੇ  ਜਿਸ ਦਿਨ ਨਾ ਤੇਰਾ ਮੁੱਖ ਵੇਖਾ ਮੈਨੂੰ ਚੈਨ ਨਾ ਆਵੇ ✍️Lyricist_Rajagharu45 #romantic#sad#girl#boy#life#shayri#kavita Gaganjit K Meera Rani Purnima Rai #suman# Roop Golan

#Romantic#SAD#girl#boy#Life#shayri#kavita Gaganjit K Meera Rani Purnima Rai #SUMAN# Roop Golan #ਸ਼ਾਇਰੀ

ad9ffe2b6366fc7017a8b8a0af3f674d

Raja Gharu

ਸੋਚਿਆ ਨਹੀਂ ਸੀ ਕਦੇ ਇੰਝ ਵੱਖ ਹੋ ਜਾਵਾਂਗੇ
ਕੁਝ ਕ ਪਲਾਂ ਚ ਹੀ ਲੱਖਾਂ ਤੋਂ ਕੱਖ ਹੋ ਜਾਵਾਂਗੇ
✍️Lyricist_Rajagharu45 #sad#shayri#love#hate#alone guri rameana Sapna Singh DALJIT Thaper Gumnaam RanjeeT  Gumnaam RanjeeT LoVe YoU #

#SAD#shayri#Love#Hate#alone guri rameana Sapna Singh DALJIT Thaper Gumnaam RanjeeT Gumnaam RanjeeT LoVe YoU # #ਸ਼ਾਇਰੀ

ad9ffe2b6366fc7017a8b8a0af3f674d

Raja Gharu

ਮੇਰੀ ਤਾਂ ਕਲਮ ਵੀ ਮੇਰੇ ਨਾਲ ਵਫ਼ਾ ਨਹੀਂ ਕਮਾਉਂਦੀ
ਮੈਂ ਜ਼ਿਕਰ ਤੇਰੇ ਧੋਖੇ ਦਾ ਕਰਨਾ ਚਾਹੁੰਦਾ ਹਾਂ
ਪਰ ਏਹ ਮੇਰੇ ਤੋਂ ਤੇਰੀ ਸਿਫ਼ਤ ਲਿਖਾ ਦਿੰਦੀ ਏ
✍️Lyricist_Rajagharu45 #sad#sadshayri#punjabishayri#shayrilover#romanctic#life#dard#alone Sapna Singh Mamta Kumari Dard-Roohan-De Roop Golan #suman#
loader
Home
Explore
Events
Notification
Profile