Nojoto: Largest Storytelling Platform

ਤੇਰੇ ਸਵਾਲ ਨੀ ਮੁੱਕਦੇ .. ਤੇ ਮੇਰੀਆਂ ਗੱਲਾਂ ਨਈ .....

ਤੇਰੇ ਸਵਾਲ ਨੀ ਮੁੱਕਦੇ .. 
ਤੇ ਮੇਰੀਆਂ ਗੱਲਾਂ ਨਈ ..... 
ਗੱਲਾਂ ਇਸ ਤੋਂ ਵੀ ਜਿਆਦਾ ਨੇ ਮੇਰੇ ਕੋਲ .. 
ਪਰ ਬਦਕਿਸਮਤੀ ਨਾਲ ਮੈਂ ਉਹਨਾਂ ਨੂੰ ਬੋਲ ਨੀ ਸਕਦਾ .. 
ਕਿਸੇ ਏਸੀ ਕਿਤਾਬ ਤੇ ਲਿਖੀਆਂ ਹੋਈਆਂ ਨੇ ਓਹ  ਕਿ ....... 
ਮੈਂ ਚਾਅ ਕੇ ਵੀ ਉਹਨੂੰ ਖੋਲ੍ਹ ਨਈ ਸਕਦਾ .... 

ਃ ...............??????????

ਤੂੰ ਫਿਰ ਕੋਈ ਨਵਾਂ ਸਵਾਲ ਖੜਾ ਕੀਤਾ ... 
ਪਰ ਇਸ ਵਾਰ ਬੋਲੀ ਤੂੰ ਵੀ ਨਈ ............ 

"ਕੁਝ ਸੋਚ ਰਹੇ ਨੇ, ਜੋ ਖਿਆਲ਼ ਨੇ ਤੇਰੇ ... 
ਕੁਝ ਪੱਛ ਰਹੇ ਨੇ ਜੋ ਸਵਾਲ ਨੇ ਤੇਰੇ .... "

ਇਸੇ ਤਰ੍ਹਾਂ ਤੂੰ ਪੁੱਛਦੀ ਰਹਿਣਾ ................. 
ਮੇਰੇ ਜੁਆਬ ਦਾ ਹੋਣਾ .......................... 
ਹਰ ਸ਼ੁਭਾ ਸੁਰੂਆਤ ਹੋਣੀ ...................... 
ਫ਼ੇਰ ਰਾਤ ਪੈਣੀ, ਅਖੀਰ ਕੋਈ ਅੰਤ ਨਾ ਹੋਣਾ

©Armaan Maan My unpublished book part 6 by Armaan maan

#Home #Question #as

armaandeepsinghm9554

Armaan Maan

New Creator