ਮੇਰੀ ਨਿੱਕੀ- ਨਿੱਕੀ ਗੱਲ ਦਾ ਤੂੰ ਰੱਖਦੀ ਧਿਆਨ ਨੀ ਮੇਰੇ ਦਿਲ ਵਿੱਚ ਕੀ ਹੈ ਲੈਂਦੀ ਸਭ ਕੁੱਝ ਜਾਣ ਮੇਰੇ ਗੁੱਸੇ ਨੂੰ ਭੁੱਲਾ ਕੇ ਭਲਾਂ ਵਿੱਚ ਨੀ,"ਸੀਨਾ ਠਾਰਨੀਏ ਮੇਰੀਏ ਸਰਦਾਰਨੀਏ,"ਨੀ ਜ਼ਿੰਦ ਮੈਥੋਂ ਵਾਰਨੀਏ 🌹🌹🌹🌹🌹🌹 मेरी छोटी छोटी बातों का तू रखती ध्यान मेरे दिल में है क्या लेती सब कुछ जान मेरे गुस्से को भुलाकर पल में,"सीना ठार देती हो मेरी सरदारनी हो तुम जिंद मुझ पर वार देती हो ©BALJEET SINGH MAHLA sardarni love love shayari Bhavana Pandey