ਮਿੱਟੀ ਦੇ ਵਿੱਚ ਮਿੱਟੀ ਹੋਣਾ ਕਿਉਂ ਤੇਰੀ ਤੇ ਮੇਰੀ ਏ ! ਨਾ ਮੇਰੀ ਨਾ ਤੇਰੀ ਏ ਇਹ ਮਿੱਟੀ ਦੀ ਢੇਰੀ ਏ ! ਮੈਂ-2 ਦੇ ਵਿੱਚ ਜ਼ਿੰਦਗੀ ਲੱਘੀ ਬਸ ਐਥੇ ਹੇਰਾ ਫ਼ੇਰੀ ਏ ! ਕੋਈ ਅੱਗੇ ਕੋਈ ਪਿਛੇ ਕੁੱਝ ਸਮੇਂ ਦੀ ਦੇਰੀ ਏ ! ਚਾਨਣ ਦੇ ਵਿੱਚ ਲੱਘਜੇ ਵਧੀਆ ਸਿੰਘ, ਨਹੀਂ ਤੇ ਬਸ ਨੇਰੀ ਏ ! ©Singh Baljeet malwal Singh Baljeet Malwal