ਸੁਣਿਆ ਤੇਰੇ ਕੋਲ਼ ਅਲਫ਼ਾਜ ਬੜੇ ਮੈਂ ਸੁਣਨਾ ਚਾਹਵਾਂਗਾ ਤੇਰੇ ਇਨ੍ਹਾਂ ਅਲਫਾਜਾਂ ਨਾਲ਼ ਇੱਕ ਗੀਤ ਬਣਾਵਾਂਗਾ ਓਸ ਗੀਤ ਦੇ ਵਿਚ ਜਿਕਰ ਹੋਊ ਤੇਰੇ ਜਜਬਾਤਾਂ ਦਾ ਪਰ ਉਨ੍ਹਾਂ ਜਜਬਾਤਾਂ ਦੇ ਵਿੱਚ ਨਾਮ ਮੈ ਮੇਰਾ ਪਾਵਾਂਗਾ ©Anonymous #ਜੱਜਬਾਤ #ਅਲਫਾਜ #ਗੀਤ #BookLife