Nojoto: Largest Storytelling Platform

ਮੁਹੱਬਤ ਮੇਰੀ ਦਾ, ਤੂੰ ਸਦਾ ਖਿਆਲ ਰੱਖੀ ਤੇਰੇ ਬਿਨਾਂ ਮਰ

ਮੁਹੱਬਤ ਮੇਰੀ ਦਾ, ਤੂੰ ਸਦਾ ਖਿਆਲ ਰੱਖੀ  
ਤੇਰੇ ਬਿਨਾਂ ਮਰ ਜਾਊ , ਬਸ ਏਨਾ ਯਾਦ ਰੱਖੀ
ਤੇਰੀ ਦੀਦ ਸਹਾਰੇ, ਮਰਜਾਨੇ ਆਉਣ ਸਾਹ 
ਤੂੰ ਕੋਲ ਰਹੀ ਮੇਰੇ, ਦੀਪ ਸਦਾ ਆਬਾਦ ਰੱਖੀ 

🤦‍♂️deep marjana 🤦‍♂️ tera deep writer #uqpunjabi #uqthinking #uq #erotica  Mannu Kakkar Ravinder kaur Simmi malwinder maan pooja negi# Sapna Singh manraj kaur