ਤੂੰ ਕੁੱਝ ਤਾਂ ਸੋਚ ਵਿਚਾਰ ਲੈਣਾ ਸੀ, ਸਿੱਧੇ ਸਬਦਾਂ ਚ ਕਹਿੰਦੀ ਅਲਵਿਦਾ, ਤਾਂ ਦੁੱਖ ਅਸੀਂ ਵੀ ਚੁੱਪ ਚਪੀਤੇ ਸਹਾਰ ਲੈਣਾ ਸੀ.. ਅਮਨ ਮਾਜਰਾ ©Aman Majra 2ਲਾਈਨ ਸ਼ਾਇਰੀ ਪੰਜਾਬੀ ਸ਼ਾਇਰੀ sad