Nojoto: Largest Storytelling Platform

ਜਿਮੇ ਉੱਠਿਆ ਐ ਵਿਸ਼ਵਾਸ ਅੱਲਾਹ ਤੋਂ, ਇਸ਼ਕਾ ਤੋਂ ਵੀ ਇੱਕ ਦਿਨ

ਜਿਮੇ ਉੱਠਿਆ ਐ ਵਿਸ਼ਵਾਸ ਅੱਲਾਹ ਤੋਂ,
ਇਸ਼ਕਾ ਤੋਂ ਵੀ ਇੱਕ ਦਿਨ ਉੱਠ ਜਾਣਾ।
ਤਿੜਕੇ ਹੋਏ ਹਾਂ ਤੂੰ ਹੋਰ ਤਰੇੜਾਂ ਨਾਂ ਪਾ,
ਇੰਜ ਰਿਹਾ ਤਾਂ ਇੱਕ ਦਿਨ ਟੁੱਟ ਜਾਣਾ।
                           @imgpmahi #leaf #punjbi #punjab #canada #shayar
ਜਿਮੇ ਉੱਠਿਆ ਐ ਵਿਸ਼ਵਾਸ ਅੱਲਾਹ ਤੋਂ,
ਇਸ਼ਕਾ ਤੋਂ ਵੀ ਇੱਕ ਦਿਨ ਉੱਠ ਜਾਣਾ।
ਤਿੜਕੇ ਹੋਏ ਹਾਂ ਤੂੰ ਹੋਰ ਤਰੇੜਾਂ ਨਾਂ ਪਾ,
ਇੰਜ ਰਿਹਾ ਤਾਂ ਇੱਕ ਦਿਨ ਟੁੱਟ ਜਾਣਾ।
                           @imgpmahi #leaf #punjbi #punjab #canada #shayar