Nojoto: Largest Storytelling Platform

ਤੂੰ ਪਾਇਆ ਸਾਡੇ ਨਾਲ ਵੈਰ ਐਰੇ ਗੈਰੇ ਨਾਲ ਪਾਇਆ ਨਹੀਂ, ਜਿੰਨ

ਤੂੰ ਪਾਇਆ ਸਾਡੇ ਨਾਲ ਵੈਰ ਐਰੇ ਗੈਰੇ ਨਾਲ ਪਾਇਆ ਨਹੀਂ,
ਜਿੰਨਾ ਮਰਜ਼ੀ ਤੂੰ ਲੁੱਕ ਤੈਥੋਂ ਸਾਡਾ ਹੱਟਣਾ ਉਏ ਸਾਇਆ ਨਹੀਂ।
ਜਿਹਨਾਂ ਪਿੱਛੇ ਲੱਗ ਸੀ ਤੂੰ ਗੱਲਾਂ ਕੀਤੀਆ,
ਉਹੋ ਮਾਫ਼ੀ ਮੰਗਦੇ ਵਖਾਏ ਜਾਣਗੇ।
ਪਾਕੇ ਸਾਡੇ ਨਾਲ ਵੈਰ ਕਿੱਥੇ ਜਾਏਗਾ ਤੂੰ ਕਾਕਾ,
ਇਹੇ ਉੱਡਦੇ ਪਰਿੰਦੇ ਥੱਲੇ ਲਾਏ ਜਾਣਗੇ।

©jot navjot flying birds by jot navjot like share comment

jotnavjot6570

jot navjot

New Creator