ਸਭ ਕੁਝ ਖੋ ਕੇ ਕੁਝ ਪਾਉਣ ਦੀ ਕੋਸ਼ਿਸ਼ ਕੀਤੀ ਪਰ ਕੁਝ ਨਹੀਂ ਮਿਲਿਆ ਬਸ ਮਿਲਿਆ ਇੱਕ ਧੋਖਾ ਜੋ ਹੱਸਦੇ ਹੋਏ ਨੂੰ ਰਵਾਂ ਗਿਆ ਚੱਲ ਕੋਈ ਨਾ ਮਾਨਾਂ ਦੁਨਿਆ ਦਾਰੀ ਬਾਰੇ ਬਹੁਤ ਕੁਝ ਲਿਖਣਾ ਸਿੱਖਾਂ ਗਿਆ #pb31 #kulbirmaan #punjabiquote #punjabipoetrylove #pb31ਵਾਲੇ