Nojoto: Largest Storytelling Platform

Unsplash ਕਾਸ਼!ਗੀਤਾਂ ਦੀਆਂ ਸਤਰਾਂ ਵਾਂਗ ਆਪਣੀ ਟੁੱਟੀ ਤਕ

Unsplash ਕਾਸ਼!ਗੀਤਾਂ ਦੀਆਂ ਸਤਰਾਂ ਵਾਂਗ 
ਆਪਣੀ ਟੁੱਟੀ ਤਕਦੀਰ ਜੋੜ ਦਿੰਦਾ
ਪਤਾ ਹੁੰਦਾ ਲਿਖਿਆ ਵਿਛੋੜਾ ਵਿੱਚ ਲੇਖਾ
ਰੱਬ ਦੀ ਕਲਮ ਤੋੜ ਦਿੰਦਾ
ਤੇਰੇ ਤੋ ਜੁਦਾ ਹੋ ਮੈ ਕੀ ਖੁਸ਼ ਰਹਿਣਾ ਸੀ
ਆਪਣੀਆ ਖੂਸ਼ੀਆਂ ਦੀਆ ਬਹਾਰਾ
ਤੇਰੇ ਵੱਲ ਮੋੜ ਦਿੰਦਾ 
ਜਾ ਤਾ ਮੇਰੇ ਸਾਹ ਘੱਟ ਲਿਖ ਦਿੰਦਾ 
ਜਾ ਤੈਨੂੰ ਰੱਬ ਥੋੜੀ ਜ਼ਿੰਦਗੀ ਹੋਰ ਦਿੰਦਾ

©gurvinder sanoria #lovelife  2ਲਾਈਨ ਸ਼ਾਇਰੀ ਸ਼ਾਇਰੀ ਸੁਰਜੀਤ ਪਾਤਰ ਹਮਸਫ਼ਰ ਸ਼ਾਇਰੀ ਪੰਜਾਬੀ ਪੰਜਾਬੀ ਸ਼ਾਇਰੀ sad ਪੰਜਾਬੀ ਘੈਂਟ ਸ਼ਾਇਰੀ
Unsplash ਕਾਸ਼!ਗੀਤਾਂ ਦੀਆਂ ਸਤਰਾਂ ਵਾਂਗ 
ਆਪਣੀ ਟੁੱਟੀ ਤਕਦੀਰ ਜੋੜ ਦਿੰਦਾ
ਪਤਾ ਹੁੰਦਾ ਲਿਖਿਆ ਵਿਛੋੜਾ ਵਿੱਚ ਲੇਖਾ
ਰੱਬ ਦੀ ਕਲਮ ਤੋੜ ਦਿੰਦਾ
ਤੇਰੇ ਤੋ ਜੁਦਾ ਹੋ ਮੈ ਕੀ ਖੁਸ਼ ਰਹਿਣਾ ਸੀ
ਆਪਣੀਆ ਖੂਸ਼ੀਆਂ ਦੀਆ ਬਹਾਰਾ
ਤੇਰੇ ਵੱਲ ਮੋੜ ਦਿੰਦਾ 
ਜਾ ਤਾ ਮੇਰੇ ਸਾਹ ਘੱਟ ਲਿਖ ਦਿੰਦਾ 
ਜਾ ਤੈਨੂੰ ਰੱਬ ਥੋੜੀ ਜ਼ਿੰਦਗੀ ਹੋਰ ਦਿੰਦਾ

©gurvinder sanoria #lovelife  2ਲਾਈਨ ਸ਼ਾਇਰੀ ਸ਼ਾਇਰੀ ਸੁਰਜੀਤ ਪਾਤਰ ਹਮਸਫ਼ਰ ਸ਼ਾਇਰੀ ਪੰਜਾਬੀ ਪੰਜਾਬੀ ਸ਼ਾਇਰੀ sad ਪੰਜਾਬੀ ਘੈਂਟ ਸ਼ਾਇਰੀ