Nojoto: Largest Storytelling Platform

ਉਡੀਕ ਰਿਹਾ ਮੈ call ਤੇਰੀ ਨੂੰ। ਇਕ ਵਾਰ ਆਵਾਜ਼ ਤੇਰੀ ਸੁਣ

ਉਡੀਕ ਰਿਹਾ ਮੈ call ਤੇਰੀ ਨੂੰ।
 ਇਕ ਵਾਰ ਆਵਾਜ਼ ਤੇਰੀ ਸੁਣ ਲਵਾਂ ।
ਸੁਣ ਸੋਹਣੀ ਆਵਾਜ਼ ਆਪਣੇ ਅੰਦਰ ਬੁੰਨ ਲਵਾਂ।
 ਫੋਨ ਮੇਰਾ ਵੀ, ਮੈਨੂੰ ਕਹਿੰਦਾ।
ਕਰਲਾ ਉਹਨੂੰ ਕਹਿ ਫੋਨ ਮੈਨੂੰ।
ਮੈ ਉਹਦੀ ਆਵਾਜ਼, ਦਿਲ ਤੇਰੇ ਵਾਗ।
ਆਪਣੇ ਅੰਦਰ ਵੀ ਬੁੰਨ ਲਵਾਂ। 
ਓਏ, ਉਡੀਕ ਰਿਹਾ ਮੈ call ਤੇਰੀ ਨੂੰ।
ਇਕ ਵਾਰ ਆਵਾਜ਼ ਤੇਰੀ ਸੁਣ ਲਵਾ....।।

©ਕਰਨ  ਸਿੱਧੂ #Phone
ਉਡੀਕ ਰਿਹਾ ਮੈ call ਤੇਰੀ ਨੂੰ।
 ਇਕ ਵਾਰ ਆਵਾਜ਼ ਤੇਰੀ ਸੁਣ ਲਵਾਂ ।
ਸੁਣ ਸੋਹਣੀ ਆਵਾਜ਼ ਆਪਣੇ ਅੰਦਰ ਬੁੰਨ ਲਵਾਂ।
 ਫੋਨ ਮੇਰਾ ਵੀ, ਮੈਨੂੰ ਕਹਿੰਦਾ।
ਕਰਲਾ ਉਹਨੂੰ ਕਹਿ ਫੋਨ ਮੈਨੂੰ।
ਮੈ ਉਹਦੀ ਆਵਾਜ਼, ਦਿਲ ਤੇਰੇ ਵਾਗ।
ਆਪਣੇ ਅੰਦਰ ਵੀ ਬੁੰਨ ਲਵਾਂ। 
ਓਏ, ਉਡੀਕ ਰਿਹਾ ਮੈ call ਤੇਰੀ ਨੂੰ।
ਇਕ ਵਾਰ ਆਵਾਜ਼ ਤੇਰੀ ਸੁਣ ਲਵਾ....।।

©ਕਰਨ  ਸਿੱਧੂ #Phone