Nojoto: Largest Storytelling Platform

ਸੁਣ ਮੇਰੀ ਰੂਹ ਦਿਆ ਹਾਣੀਆਂ, ਹੱਥ ਦਿਲ ਮੇਰੇ ਤੇ ਧਰ ਤਾ ਸਹੀ

ਸੁਣ ਮੇਰੀ ਰੂਹ ਦਿਆ ਹਾਣੀਆਂ,
ਹੱਥ ਦਿਲ ਮੇਰੇ ਤੇ ਧਰ ਤਾ ਸਹੀ ,
ਕਿਉਂ ਐਨਾਂ ਮਾੜਾ ਲੱਗਾਂ ਤੈਨੂੰ,
 ਕਦੇ ਕੋਲ ਮੇਰੇ ਤੂੰ ਖੜ ਤਾਂ ਸਹੀ,
 ਮੈ ਤੇਰੇ ਤੇ ਜ਼ਿੰਦਗੀ ਹਾਰ ਗਿਆ ,
ਤੂੰ ਖਿਆਲ ਥੋੜਾ ਜਿਹਾ ਕਰ ਤਾਂ ਸਹੀ ,
ਕਿਉਂ ਦਿਸੈ ਨਾਂ ਤੈਨੂੰ ਪਿਆਰ ਮੇਰਾ,
ਤੂੰ ਕਦੇ ਖ਼ੁਲਾਸਾ ਕਰ ਤਾਂ ਸਹੀ
 ਮੈਂ ਤੇਰੀ ਆਈ ਮੌਤ ਵਿਆਹ ਲਵਾ,
ਤੂੰ ਇਸ਼ਕ ਓਦਾਂ ਦਾ ਕਰ ਤਾਂ ਸਹੀ।।

©ਕਰਨ  ਸਿੱਧੂ #confused
ਸੁਣ ਮੇਰੀ ਰੂਹ ਦਿਆ ਹਾਣੀਆਂ,
ਹੱਥ ਦਿਲ ਮੇਰੇ ਤੇ ਧਰ ਤਾ ਸਹੀ ,
ਕਿਉਂ ਐਨਾਂ ਮਾੜਾ ਲੱਗਾਂ ਤੈਨੂੰ,
 ਕਦੇ ਕੋਲ ਮੇਰੇ ਤੂੰ ਖੜ ਤਾਂ ਸਹੀ,
 ਮੈ ਤੇਰੇ ਤੇ ਜ਼ਿੰਦਗੀ ਹਾਰ ਗਿਆ ,
ਤੂੰ ਖਿਆਲ ਥੋੜਾ ਜਿਹਾ ਕਰ ਤਾਂ ਸਹੀ ,
ਕਿਉਂ ਦਿਸੈ ਨਾਂ ਤੈਨੂੰ ਪਿਆਰ ਮੇਰਾ,
ਤੂੰ ਕਦੇ ਖ਼ੁਲਾਸਾ ਕਰ ਤਾਂ ਸਹੀ
 ਮੈਂ ਤੇਰੀ ਆਈ ਮੌਤ ਵਿਆਹ ਲਵਾ,
ਤੂੰ ਇਸ਼ਕ ਓਦਾਂ ਦਾ ਕਰ ਤਾਂ ਸਹੀ।।

©ਕਰਨ  ਸਿੱਧੂ #confused