Nojoto: Largest Storytelling Platform

ਮੇਰੇ ਅੱਖਰ ਬੜੇ ਡੂੰਘੇ, ਤੇ ਮੈਂ ਬੋਲਣ ਲਾ ਤੇ ਗੂੰਗੇ। ਜੋ

ਮੇਰੇ ਅੱਖਰ ਬੜੇ ਡੂੰਘੇ,
ਤੇ ਮੈਂ ਬੋਲਣ ਲਾ ਤੇ ਗੂੰਗੇ।

ਜੋ ਤੂੰ ਸੁਣੀਆਂ ਨੇ,
ਕਾਸ਼ ਗੱਲਾਂ ਕਰਦੀ ਮੂੰਹ ਤੇ।

ਤੇ ਜੋ ਤੂੰ ਸੁਣਾਈਆਂ ਨੇ,
ਕਾਸ਼ ਕਿਤੇ ਮੇਰੇ
 ਲੱਗੀਆਂ ਨਾਂ ਹੁੰਦੀਆਂ ਰੂਹ ਤੇ।

✍️Nਵ 

                                Pagal_yogi786












.

©nav_bathinda_pb03
  #DhakeHuye #Nav_bathinda_pb03