ਚੱਲ ਚੁੱਪ ਐ ਦਿਲੇ ਨਾਦਾਂਨ ਹੋਜਾ, ਬਹੁਤੇ ਅੰਦਰ ਦੇ ਜਖਮ ਦਿਖਾਈ ਦੇ ਨਹੀਂ ! ਲੱਗੇ ਗਰਜਾਂ ਦੀ ਹੱਟ ਤੇ ਰਹਿਣ ਮੇਲੇ, ਗਾਹਕ ਮਿਲਦੇ ਜੀ ਪੀੜ ਪਰਾਈ ਦੇ ਨਹੀਂ!! ✍️ ਜਤਿੰਦਰ ਜੀਤ ©jeet musical world grahk